ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਭਾਰਤ)

ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਪਹਿਲਾਂ ਸਿੱਖਿਆ ਮੰਤਰਾਲੲ (25 ਸਤੰਬਰ 1985 ਤਕ), ਭਾਰਤ ਵਿੱਚ ਮਨੁੱਖੀ ਸਰੋਤਾਂ ਦੇ ਵਿਕਾਸ ਲਈ ਜ਼ਿੰਮੇਵਾਰ ਹੈ। ਮੰਤਰਾਲੇ ਨੂੰ ਦੋ ਵਿਭਾਗਾਂ ਵਿੱਚ ਵੰਡਿਆ ਗਿਆ ਹੈ: ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਜੋ ਪ੍ਰਾਇਮਰੀ, ਸੈਕੰਡਰੀ ਅਤੇ ਉੱਚ ਸਿੱਖਿਆ, ਬਾਲਗ ਸਿੱਖਿਆ ਅਤੇ ਸਾਖਰਤਾ ਨਾਲ ਸੰਬੰਧਿਤ ਹੈ ਅਤੇ ਉੱਚ ਸਿੱਖਿਆ ਵਿਭਾਗ, ਜੋ ਯੂਨੀਵਰਸਿਟੀ ਦੀ ਸਿੱਖਿਆ, ਤਕਨੀਕੀ ਸਿੱਖਿਆ, ਸਕਾਲਰਸ਼ਿਪ ਆਦਿ ਨਾਲ ਸੰਬੰਧਿਤ ਹੈ। 26 ਸਤੰਬਰ, 1985 ਤੋਂ, ਸਿੱਖਿਆ ਮੰਤਰਾਲਾ ਇਸ ਸਮੇਂ ਇਨ੍ਹਾਂ ਦੋ ਵਿਭਾਗਾਂ ਦੇ ਅਧੀਨ ਕੰਮ ਕਰ ਰਿਹਾ ਹੈ। ਵਿਭਾਗ ਦਾ ਮੌਜੂਦਾ ਜਵਾਬਦੇਹ ਮੰਤਰੀ ਪ੍ਰਕਾਸ਼ ਜਾਵੜੇਕਰ ਹੈ।[1]

ਮਨੁੱਖੀ ਸਰੋਤ ਵਿਕਾਸ ਮੰਤਰਾਲਾ
Logo of the Ministry of Human Resource Development.png
ਮੰਤਰਾਲਾ ਸੰਖੇਪ ਜਾਣਕਾਰੀ
ਅਧਿਕਾਰ-ਖੇਤਰਭਾਰਤ ਭਾਰਤ
ਮੁੱਖ ਦਫ਼ਤਰਸ਼ਾਸਤਰੀ ਭਵਨ,
ਡਾ. ਰਾਜੇਂਦਰ ਪ੍ਰਸਾਦ ਰੋਡ,
ਨਵੀਂ ਦਿੱਲੀ
ਜਵਾਬਦੇਹ ਮੰਤਰੀ
ਜਵਾਬਦੇਹ ਉਪ-ਮੰਤਰੀ
  • ਉਪੇਂਦਰ ਕੁਸ਼ਵਾਹਾ, ਰਾਜ ਮੰਤਰੀ
  • ਸਤਿਆਪਾਲ ਸਿੰਘ, ਰਾਜ ਮੰਤਰੀ - ਸਿੱਖਿਆ
ਹੇਠਲੀਆਂ ਏਜੰਸੀਆਂ
ਵੈੱਬਸਾਈਟmhrd.gov.in

ਹਵਾਲੇਸੋਧੋ

  1. Cabinet reshuffle on 05 July 2016[ਮੁਰਦਾ ਕੜੀ]