ਏਕਤਾ ਬਿਸ਼ਟ ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।[1][2] ਇਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਹੌਲੀ ਗਤੀ ਦੀ ਗੇਂਦਬਾਜ਼ ਵੀ ਹੈ।[3][4] ਏਕਤਾ ਬਿਸ਼ਟ ਪਹਿਲੀ ਉਤਰਾਖੰਡ ਰਾਜ ਦੀ ਔਰਤ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡੀ ਹੈ।

ਏਕਤਾ ਬਿਸ਼ਟ
ਏਕਤਾ ਬਿਸ਼ਟ
ਨਿੱਜੀ ਜਾਣਕਾਰੀ
ਪੂਰਾ ਨਾਮ
ਏਕਤਾ ਬਿਸ਼ਟ
ਜਨਮ08 ਫ਼ਰਵਰੀ 1986
ਅਲਮੋਰਾ, ਉਤਰਾਖੰਡ ਭਾਰਤ ਵਿੱਚ
ਬੱਲੇਬਾਜ਼ੀ ਅੰਦਾਜ਼ਖੱਬੇ - ਹੱਥ
ਗੇਂਦਬਾਜ਼ੀ ਅੰਦਾਜ਼ਧੀਮੀ ਗਤੀ ਖੱਬੇ-ਹੱਥ ਨਾਲ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ2 ਜੁਲਾਈ 2011 ਬਨਾਮ ਆਸਟ੍ਰੇਲੀਆਈ ਮਹਿਲਾ
ਆਖ਼ਰੀ ਓਡੀਆਈਅਪ੍ਰੈਲ 12 2013 ਬਨਾਮ ਬੰਗਲਾ ਦੇਸ਼ ਔਰਤਾਂ
ਓਡੀਆਈ ਕਮੀਜ਼ ਨੰ.8
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2012–ਵਰਤਮਾਨਰੇਲਵੇ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI T20I
ਮੈਚ - 16 18
ਦੌੜਾਂ - 44 9
ਬੱਲੇਬਾਜ਼ੀ ਔਸਤ - - -
100/50 - - -
ਸ੍ਰੇਸ਼ਠ ਸਕੋਰ - - -
ਗੇਂਦਾਂ ਪਾਈਆਂ - 889 365
ਵਿਕਟਾਂ - 26 14
ਗੇਂਦਬਾਜ਼ੀ ਔਸਤ 21.50 22.28
ਇੱਕ ਪਾਰੀ ਵਿੱਚ 5 ਵਿਕਟਾਂ n/a n/a
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 3/27 2/28
ਕੈਚ/ਸਟੰਪ - 2/– 3/–
ਸਰੋਤ: ESPNcricinfo, 2013

ਮੁਢਲਾ ਜੀਵਨ ਸੋਧੋ

ਬਿਸ਼ਟ ਦਾ ਜਨਮ ਅਲਮੋਰਾ ਵਿਖੇ 8 ਫਰਵਰੀ 1986 ਵਿੱਚ ਹੋਇਆ ਸੀ।

ਖੇਡ ਜੀਵਨ ਸੋਧੋ

ਇਕ ਦਿਨਾ ਅੰਤਰਰਾਸ਼ਟਰੀ ਸੋਧੋ

  • ਇੱਕ ਦਿਨਾਂ ਅੰਤਰਰਾਸ਼ਟਰੀ ਸ਼ੁਰੂਆਤ ਆਸਟ੍ਰੇਲੀਆ ਮਹਿਲਾ ਟੀਮ ਦੇ ਖਿਲਾਫ਼ ਚੇਸਟਰਫ਼ੀਲਡ ਵਿਖੇ, ਜੁਲਾਈ 2, 2011 ਨੂੰ
  • ਆਖਰੀ ਇੱਕ ਦਿਨਾਂ ਅੰਤਰਰਾਸ਼ਟਰੀ ਬੰਗਲਾ ਦੇਸ਼ ਮਹਿਲਾ ਟੀਮ ਦੇ ਖਿਲਾਫ਼ ਆਹਿਮਦਾਬਾਦ ਵਿਖੇ, ਅਪ੍ਰੈਲ 12, 2013
  • ਸਰਵਸ੍ਰੇਸ਼ਟ ਗੇਦਬਾਜ਼ੀ 3/15 ਨਾਲ 31 ਵਿਕਟਾਂ 21 ਮੈਚਾਂ ਵਿੱਚ

ਟੀ ਟਵੰਟੀ ਅੰਤਰਰਾਸ਼ਟਰੀ (T20I) ਸੋਧੋ

  • ਟੀ ਟਵੰਟੀ ਅੰਤਰਰਾਸ਼ਟਰੀ ਸ਼ੁਰੂਆਤ ਆਸਟ੍ਰੇਲੀਆ ਮਹਿਲਾ ਟੀਮ ਦੇ ਖਿਲਾਫ਼ ਬਿਲਰੇਸ਼ਈ ਵਿਖੇ ਜੂਨ 23, 2011 ਨੂੰ
  • ਆਖਰੀ ਟੀ ਟਵੰਟੀ ਅੰਤਰਰਾਸ਼ਟਰੀ ਬੰਗਲਾ ਦੇਸ਼ ਮਹਿਲਾ ਟੀਮ ਦੇ ਖਿਲਾਫ਼ ਬਡੋਦਾ ਵਿਖੇ, ਅਪ੍ਰੈਲ 5, 2013
  • ਸਰਵਸ੍ਰੇਸ਼ਟ ਗੇਦਬਾਜ਼ੀ 3/16 ਨਾਲ 20 ਵਿਕਟਾਂ 21 ਮੈਚਾਂ ਵਿੱਚ

ਟੀਮਾਂ ਸੋਧੋ

ਟੀਮ ਅੰਕੜੇ ਜਿਹੜੇ ਏਕਤਾ ਬਿਸ਼ਟ ਨੇ ਨਿਭਾਈ।[5]

  • ਮਹਿਲਾਵਾਂ ਇੱਕ ਦਿਨਾਂ ਅੰਤਰਾਰਸ਼ਟਰੀ ਭਾਰਤੀ ਮਹਿਲਾਵਾਂਂ (2011-2012/13)
  • ਮਹਿਲਾਵਾਂ ਵਿਸ਼ਟ ਕੱਪ ਭਾਰਤੀ ਮਹਿਲਾਵਾਂਂ (2012/13)
  • ਮਹਿਲਾਵਾਂ ਅੰਤਰਰਾਸ਼ਟਰੀ ਟਵੰਟੀ ਭਾਰਤੀ ਮਹਿਲਾਵਾਂਂ (2011-2012/13)
  • ਮਹਿਲਾਵਾਂ ਅੰਤਰਰਾਸ਼ਟਰੀ ਟਵੰਟੀ ਵਿਸ਼ਟ ਕੱਪ ਭਾਰਤੀ ਮਹਿਲਾਵਾਂਂ (2012/13)
  • ਮਹਿਲਾਵਾਂ ਓਵਰ ਲਿਮਟ ਉਤਰ ਪ੍ਰਦੇਸ਼ ਮਹਿਲਾ (2006/07-2012/13)
  • ਮੱਧ ਜ਼ੋਨ ਮਹਿਲਾ (2009 / 10-2012 / 13)
  • ਭਾਰਤ ਨੂੰ ਬਲਿਊ ਮਹਿਲਾ ( 2010/11 )
  • ਭਾਰਤ ਨੇ ਮਹਿਲਾ (2011-2012 / 13)
  • ਭਾਰਤ ਨੂੰ ਲਾਲ ਮਹਿਲਾ (2011 / 12-2012 / 13)
  • ਮਹਿਲਾਵਾਂ ਟੀ ਟਵੰਟੀ ਉਤਰ ਪ੍ਰਦੇਸ਼ ਮਹਿਲਾ (2009/10-2012/13)
  • ਭਾਰਤ ਨੂੰ ਬਲਿਊ ਮਹਿਲਾ ( 2009/10 )
  • ਭਾਰਤ ਨੇ ਮਹਿਲਾ (2011-2012 / 13)
  • ਵਿਵਿਧ ਭਾਰਤੀ ਮਹਿਲਾ(2011)
  • ਮਹਿਲਾ ਵਿਵਿਧ ਉੱਤਰ ਪ੍ਰਦੇਸ਼ (2007/08-2008/09)
  • ਭਾਰਤੀ ਬੋਰਡ ਦੇ ਪ੍ਰਧਾਨ XI (2009/10)
  • ਮਹਿਲਾਵਾਂ ਕ੍ਰਿਕਟ ਆਇਸ਼ੋਸ਼ੇਸਨ ਭਾਰਤ ਦੀ ਪ੍ਰਧਾਨ XI (2010/11)
  • ਭਾਰਤੀ ਮਹਿਲਾ (2011-2012/13)

ਉੱਤਰੀ ਮੱਧ ਰੇਲਵੇ ਸਪੋਰਟਸ ਐਸੋਸੀਏਸ਼ਨ ਮਹਿਲਾ (2012/13)

ਲਗਾਤਾਰ ਤਿੰਨ ਗੇਂਦਾਂ ਉੱਤੇ ਤਿੰਨ ਵਿਕੇਟ ਲੈਣਾ ਸੋਧੋ

ਅਕਤੂੂਬਰ 3, 2012 ਬਿਸਟ ਨੇ ਲਗਾਤਾਰ ਤਿੰਨ ਗੇਂਦਾਂ ਉੱਤੇ ਤਿੰਨ ਵਿਕੇਟਾਂ ਲਈਆਂ ਜਿਸ ਸਮੇਂ ਭਾਰਤ ਆਈ.ਸੀ.ਸੀ. ਵਰਲਡ ਵਿਮਨ 20 ਕਲੰਬੋ ਵਿੱਚ ਖੇਡਦੇ ਹੋਏ, ਸ੍ਰੀ ਲੰਕਾਂ. ਭਾਰਤ ਨੂੰ ਸ੍ਰੀ ਲੰਕਾਂ ਖਿਲਾਫ਼ 8 ਓਵਰਾਂ ਵਿੱਚ 100 ਸਕੋਰਾਂ ਦੀ ਲੋੜ ਸੀ ਉਸ ਸਮੇਂ ਬਿਸ਼ਟ ਨੇ ਆਖਰੀ ਓਵਰ ਵਿੱਚ ਲਗਾਤਾਰ ਤਿੰਨ ਗੇਦਾਂ ਵਿੱਚ ਤਿੰਨ ਵਿਕਟਾਂ ਲਈਆ ਸਨ।[6][7]

ਹਵਾਲੇ ਸੋਧੋ

  1. "ਏਕਤਾ ਬਿਸ਼ਟ ਦੀ ਪ੍ਰੋਫਾਇਲ". ESPNcricinfo Portal.
  2. "ਏਕਤਾ ਬਿਸ਼ਟ ਦੀ ਪ੍ਰੋਫਾਇਲ ਅਤੇ ਕੈਰੀਅਰ ਦਾ ਵੇਰਵਾ". Archived from the original on 2015-01-22. Retrieved 2016-03-07. {{cite web}}: Unknown parameter |dead-url= ignored (|url-status= suggested) (help); Unknown parameter |ਪ੍ਰਕਾਸ਼ਕ= ignored (help)
  3. "2013 ਦੀ ਔਰਤਾਂ ਦੀ ਵਰਲਡ ਕੱਪ ਦੀ ਟੀਮ ਅਤੇ ਖਿਡਾਰੀ". NDTV Sports Portal. Archived from the original on 2013-11-16. Retrieved 2016-03-07. {{cite web}}: Unknown parameter |dead-url= ignored (|url-status= suggested) (help)
  4. "Ekta, Harmanpreet guide India to victory over Bangla eves". Zee News Portal. April 8, 2013. Archived from the original on ਮਾਰਚ 3, 2016. Retrieved ਮਾਰਚ 7, 2016. {{cite web}}: Unknown parameter |dead-url= ignored (|url-status= suggested) (help)
  5. "Teams Ekta Bisht played for". Cricket Archive Portal.
  6. "ICC Women's T20 WC: ਬਿਸਟ ਇਹਨਾਂ ਤਿੰਨ ਗੇਦਾਂ ਵਿੱਚ ਤਿੰਨ ਵਿਕਟਾਂ ਲੈ ਕੇ ਚਮਕ ਗਈ ਅਤੇ ਉਸਨੇ ਭਾਰਤ ਨੂੰ ਸ਼ਾਨਦਾਰ ਜਿੱਤ ਦਵਾਈ". {{cite web}}: Unknown parameter |ਪ੍ਰਕਾਸ਼ਕ= ignored (help); Unknown parameter |ਮਿਤੀ= ignored (help)
  7. "ਏਕਤਾ ਬਿਸ਼ਟ ਦੀਆਂ ਤਿੰਨ ਗੇਦਾਂ ਵਿੱਚ ਤਿੰਨ ਵਿਕਟਾਂ ਨਾਲ ਭਾਰਤ ਨੇ ਸ੍ਰੀ ਲੰਕਾਂ ਨੂੰ 9 ਵਿਕਟਾਂ ਨਾਲ ਹਰਾਇਆ". Archived from the original on 2012-10-31. Retrieved 2016-03-07. {{cite web}}: Unknown parameter |ਪ੍ਰਕਾਸ਼ਕ= ignored (help); Unknown parameter |ਮਿਤੀ= ignored (help)

ਬਾਹਰੀ ਕੜੀਆਂ ਸੋਧੋ