ਏਕਮ ਬਾਵਾ (ਜਨਮ 14 ਮਈ 1991) ਇੱਕ ਭਾਰਤੀ ਗਾਇਕ, ਅਦਾਕਾਰ ਅਤੇ ਗੀਤਕਾਰ ਸੰਗੀਤਕਾਰ[1] ਹੈ ਜੋ ਪੰਜਾਬੀ ਅਤੇ ਹਿੰਦੀ ਸੰਗੀਤ ਉਦਯੋਗ ਵਿੱਚ ਕੰਮ ਕਰਦਾ ਹੈ।[2][3]

ਏਕਮ ਬਾਵਾ
ਜਨਮ (1991-04-14) 14 ਅਪ੍ਰੈਲ 1991 (ਉਮਰ 33)
ਪੇਸ਼ਾਗਾਇਕ, ​​ਅਦਾਕਾਰ, ਗੀਤਕਾਰ, ਸੰਗੀਤਕਾਰ
ਸਰਗਰਮੀ ਦੇ ਸਾਲ2015–ਮੌਜੂਦਾ

ਕੈਰੀਅਰ

ਸੋਧੋ

ਬਾਵਾ ਏਕਮ ਬਾਵਾ ਮਿਊਜ਼ਿਕ ਦਾ ਮਾਲਕ ਹੈ, ਜਿਸ ਦੇ ਤਹਿਤ ਉਸਨੇ ਲਵ ਯੂ, ਬੁੱਗਾ ਬੁੱਗਾ, ਲਲਕਾਰੇ, 4 ਦਿਨ, ਜਿੱਦੀ ਜੱਟੀ, ਪੀ ਪੀ ਕੇ, ਰੀਝ ਦਿਲ ਦੀ, ਸਨਾਈਪਰ, ਫੇਕ ਬੰਦੇ, ਲਵ ਯੂ ਜੱਟਾ, ਅਤੇ ਯਾਰ ਦਗਾਬਾਜ ਵਰਗੇ ਗੀਤ ਰਿਲੀਜ਼ ਕੀਤੇ ਹਨ।[4][5][6] ਉਹ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਨ੍ਹਾਂ ਦਾ ਜੀਵਨ ਉਨ੍ਹਾਂ ਲਈ ਪ੍ਰੇਰਨਾ ਸਰੋਤ ਹੈ।[7][8]

ਹਵਾਲੇ

ਸੋਧੋ
  1. "Watch Popular Punjabi Song 'Dil Le Gya' Sung By Ekam Bawa". The Times of India (in ਅੰਗਰੇਜ਼ੀ). Retrieved 2024-12-02.
  2. "Ekam Bawa's New Song "Yaar Dagabaaj" Takes the Punjabi Music World by Storm" (in ਅੰਗਰੇਜ਼ੀ (ਅਮਰੀਕੀ)). 2024-11-28. Retrieved 2024-12-02.
  3. "Watch The New Punjabi Music Video For End Jattiye By Ekam Bawa". The Times of India (in ਅੰਗਰੇਜ਼ੀ). Retrieved 2024-12-02.
  4. Keval, Varun (2024-12-02). "Allu Arjun's Pushpa 2 Breaks Major Records Before Release". www.thehansindia.com (in ਅੰਗਰੇਜ਼ੀ). Retrieved 2024-12-02.
  5. "Punjabi singer Ekam Bawa launches his own music label". www.radioandmusic.com (in ਅੰਗਰੇਜ਼ੀ). Retrieved 2024-12-02.
  6. "एकम बावा का नया पंजाबी गाना 'अडब जट का टीजर हुआ रिलीज़ फैंस इस टैलेंटेड सिंगर की तारीफ करना बंद नहीं कर सकते ! Ekam Bawa's new Punjabi song 'Adab Jatt's' teaser out..." Retrieved 2024-12-02.
  7. "Ekam Bawa: Bhagat Singh taught us the meaning of sacrifice". The Times of India. 2021-09-28. ISSN 0971-8257. Retrieved 2024-12-02.
  8. "Ekam Bawa's Punjabi song Adab Jatt is full of mush". The Tribune (in ਅੰਗਰੇਜ਼ੀ). Retrieved 2024-12-02.