ਏਕਾਤੇਰੀਨੀ ਸਟੇਫਨੀਡੀ

ਕੈਟਰੀਨਾ ਸਟੇਫਨੀਡੀ (Κατερίνα Στεφανίδη; ਜਨਮ 4 ਫ਼ਰਵਰੀ 1990) ਇੱਕ ਗ੍ਰੀਸ ਦੀ ਮਹਿਲਾ ਪੋਲ ਵਾਲਟਰ ਹੈ। ਇਸ ਨੇ ਰਿਓ ਡੀ ਜਨੇਰੋ ਵਿੱਚ ਹੋਈਆਂ 2016 ਸਮਰ ਓਲੰਪਿਕ ਵਿੱਚ ਪੋਲ-ਵਾਲਟ ਮੁਕਾਬਲਿਆਂ ਵਿੱਚ 4.85 ਮੀਟਰ ਦੀ ਉਚਾਈ ਨਾਪ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਇਹ 12 ਸਾਲ ਬਾਅਦ ਗ੍ਰੀਸ ਦਾ ਐਥਲੈਟਿਕਸ ਵਿੱਚ ਪਹਿਲਾ ਸੋਨੇ ਦਾ ਤਮਗਾ ਹੈ।

ਏਕਾਤੇਰੀਨੀ ਸਟੇਫਨੀਡੀ
ਨਿੱਜੀ ਜਾਣਕਾਰੀ
ਜਨਮ (1990-02-04) ਫਰਵਰੀ 4, 1990 (ਉਮਰ 34)
ਏਥਨੀਜ਼, ਗ੍ਰੀਸ
ਭਾਰ62 kg (137 lb)
ਖੇਡ
ਦੇਸ਼ਗ੍ਰੀਸ
ਖੇਡਐਥਲੈਟਿਕਸ
ਈਵੈਂਟਪੋਲ ਵਾਲਟ
Coached byਮਿਚੇਲ ਕਰੀਅ
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)4.90 ਮੀਟਰ (i)
4.86 ਮੀਟਰ
ਮੈਡਲ ਰਿਕਾਰਡ
Women's athletics
ਫਰਮਾ:GRE ਦਾ/ਦੀ ਖਿਡਾਰੀ
ਉਲੰਪਿਕ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਰਿਓ ਡੀ ਜਨੇਰੋ ਪੋਲ ਵਾਲਟ
ਵਿਸ਼ਵ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2016 ਪੋਰਟਲੈਂਡ ਪੋਲ ਵਾਲਟ
ਯੂਰਪੀ ਐਥਲੈਟਿਕਸ ਚੈਂਪੀਅਨਸ਼ਿਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਅਮਸਤਰਦਮ ਪੋਲ ਵਾਲਟ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 ਜਿਊਰਿਚ ਪੋਲ ਵਾਲਟ
ਯੂਰਪੀ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2015 ਪਰਾਗ ਪੋਲ ਵਾਲਟ
ਵਿਸ਼ਵ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2008 ਬੇਦਗੋਸਚਜ ਪੋਲ ਵਾਲਟ
ਵਿਸ਼ਵ ਐਥਲੈਟਿਕਸ ਯੂਥ ਚੈਂਪੀਅਨਸ਼ਿਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2005 ਮਾਰਾਕੇਸ਼ ਪੋਲ ਵਾਲਟ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2007 ਓਸਟਰਾਵਾ ਪੋਲ ਵਾਲਟ
ਸਮਰ ਯੂਨੀਵਰਸੇਡ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2011 ਸ਼ੈਨਝੇਨ ਪੋਲ ਵਾਲਟ

ਸਟੇਫਨੀਡੀ ਨੇ 2012 ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਹ 24ਵੇਂ ਸਥਾਨ 'ਤੇ ਰਹੀ ਸੀ।[1][2]ਇਸ ਤੋਂ ਇਲਾਵਾ ਉਹ 2012 ਦੀ ਪੈਕ-12 ਅਤੇ ਐਨਸੀਏਏ ਚੈਂਪੀਅਨ ਵੀ ਹੈ। 4.90 ਮੀਟਰ ਦਾ ਇੰਡੋਰ ਈਵੈਂਟ ਵਿੱਚ ਉਸਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ ਅਤੇ ਆਊਟਡੋਰ ਵਿੱਚ 4.86 ਮੀਟਰ ਉਸਦਾ ਸਰਵੋਤਮ ਨਿੱਜੀ ਪ੍ਰਦਰਸ਼ਨ ਹੈ। ਸਟੇਫਨੀਡੀ ਨੇ 2005 ਵਿੱਚ ਵਿਸ਼ਵ ਐਥਲੈਟਿਕਸ ਯੂਥ ਚੈਂਪੀਅਨਸ਼ਿਪ ਅਤੇ 2016 ਦੀ ਯੂਰਪੀ ਚੈਂਪੀਅਨ ਹੋਣ ਦਾ ਖਿਤਾਬ ਵੀ ਜਿੱਤਿਆ ਸੀ।

ਸਨਮਾਨ ਅਤੇ ਮੁਕਾਬਲੇ

ਸੋਧੋ
 
2013 ਵਿੱਚ ਕੈਟਰੀਨਾ ਸਟੇਫਨੀਡੀ
ਸਾਲ ਪ੍ਰਤੀਯੋਗਿਤਾ ਸਥਾਨ ਪੁਜੀਸ਼ਨ ਪਰਚੇ
ਦੇਸ਼:ਗ੍ਰੀਸ
2005 ਵਿਸ਼ਵ ਯੂਥ ਚੈਂਪੀਅਨਸ਼ਿਪ ਮਾਰਾਕੇਸ਼ ਪਹਿਲਾ 4.30 ਮੀਟਰ CR
2007 ਵਿਸ਼ਵ ਯੂਥ ਚੈਂਪੀਅਨਸ਼ਿਪ ਓਸਟਰਾਵਾ, ਚੈਕ ਗਣਰਾਜ ਦੂਸਰਾ 4.25 ਮੀਟਰ SB
2008 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਬੇਦਗੋਸਚਜ, ਪੋਲੈਂਡ ਤੀਸਰਾ 4.25 ਮੀਟਰ SB
2011 ਯੂਰਪੀ ਅੰਡਰ-23 ਚੈਂਪੀਅਨਸ਼ਿਪ ਓਸਟਰਾਵਾ, ਚੈਕ ਗਣਰਾਜ ਦੂਸਰਾ 4.45 ਮੀਟਰ PB
ਸਮਰ ਯੂਨੀਵਰਸੇਡ ਸ਼ੇਨਝੇਨ, ਚੀਨ ਤੀਸਰਾ 4.45 ਮੀਟਰ
2012 ਯੂਰਪੀ ਚੈਂਪੀਅਨਸ਼ਿਪ ਹੈਲਸਿੰਕੀ, ਫਿੰਨਲੈਂਡ ਫ਼ਾਈਨਲ NM
2012 ਓਲੰਪਿਕ ਖੇਡਾਂ ਲੰਡਨ 24ਵਾਂ 4.25 ਮੀਟਰ
2013 ਯੂਰਪੀ ਇੰਡੋਰ ਚੈਂਪੀਅਨਸ਼ਿਪ ਗੋਥਨਬਰਗ, ਸਵੀਡਨ 13ਵਾਂ 4.36 ਮੀਟਰ
2014 ਯੂਰਪੀ ਚੈਂਪੀਅਨਸ਼ਿਪ ਜ਼ਿਊਰਿਚ, ਸਵਿਟਰਜ਼ਰਲੈਂਡ ਦੂਸਰਾ 4.60 ਮੀਟਰ
2015 ਯੂਰਪੀ ਇੰਡੋਰ ਚੈਂਪੀਅਨਸ਼ਿਪ ਪਰਾਗ ਦੂਸਰਾ 4.75 ਮੀਟਰ
ਵਿਸ਼ਵ ਚੈਂਪੀਅਨਸ਼ਿਪ ਬੀਜਿੰਗ, ਚੀਨ 15ਵਾਂ 4.45 ਮੀਟਰ
2016 ਵਿਸ਼ਵ ਇੰਡੋਰ ਚੈਂਪੀਅਨਸ਼ਿਪ ਪੋਰਟਲੈਂਡ ਤੀਸਰਾ 4.80 ਮੀਟਰ
ਯੂਰਪੀ ਚੈਂਪੀਅਨਸ਼ਿਪ ਅਮਸਤਰਦਮ, ਨੀਦਰਲੈਂਡ ਪਹਿਲਾ 4.81 ਮੀਟਰ CR
ਓਲੰਪਿਕ ਖੇਡਾਂ ਰਿਓ ਡੀ ਜਨੇਰੋ ਪਹਿਲਾ 4.85 ਮੀਟਰ

ਹਵਾਲੇ

ਸੋਧੋ
  1. "Sports reference profile". Archived from the original on 2017-07-09. Retrieved 2016-08-27. {{cite web}}: Unknown parameter |dead-url= ignored (|url-status= suggested) (help)
  2. "London 2012 profile". Archived from the original on 2013-05-30. Retrieved 2016-08-27. {{cite web}}: Unknown parameter |dead-url= ignored (|url-status= suggested) (help)