ਏਬੀਪੀ ਸਮੂਹ (ਆਨੰਦਬਾਜ਼ਾਰ ਪੱਤਰਿਕਾ) ਇੱਕ ਭਾਰਤੀ ਮੀਡੀਆ ਸਮੂਹ ਹੈ ਜਿਸਦਾ ਮੁੱਖ ਦਫ਼ਤਰ ਕੋਲਕਾਤਾ, ਪੱਛਮੀ ਬੰਗਾਲ ਵਿੱਚ ਹੈ। ਇਸਦੀ ਸਥਾਪਨਾ 1922 ਵਿੱਚ ਕੀਤੀ ਗਈ ਸੀ।

ਏਬੀਪੀ ਸਮੂਹ
ਕਿਸਮਪ੍ਰਾਈਵੇਟ
ਉਦਯੋਗਜਨ-ਸੰਚਾਰ
ਸਥਾਪਨਾ13 ਮਾਰਚ 1922; 102 ਸਾਲ ਪਹਿਲਾਂ (1922-03-13)
ਸੰਸਥਾਪਕਪ੍ਰਫੁੱਲ ਕੁਮਾਰ ਸਰਕਾਰ
ਮੁੱਖ ਦਫ਼ਤਰ,
ਭਾਰਤ
ਮੁੱਖ ਲੋਕ
ਧਰੁਬਾ ਮੁਖਰਜੀ
(ਸੀ.ਈ.ਓ.)
ਕਮਾਈ500 crore (US$63 million) (2022)[1]
ਵੈੱਬਸਾਈਟwww.abp.in Edit this at Wikidata

ਮੌਜੂਦਾ ਸੰਪਤੀ ਸੋਧੋ

ਅਖ਼ਬਾਰਾਂ ਸੋਧੋ

ਰਸਾਲੇ ਸੋਧੋ

  • ਆਨੰਦਮੇਲਾ
  • ਸਨੰਦਾ
  • ਆਨੰਦਲੋਕ
  • ਦੇਸ਼
  • ਬੋਇਰ ਦੇਸ਼
  • ਦਿ ਟੈਲੀਗ੍ਰਾਫ ਇਨ ਸਕੂਲਜ਼ (TTIS)

ਟੀਵੀ ਚੈਨਲ ਸੋਧੋ

ਨਿਊਜ਼ ਚੈਨਲ ਸੋਧੋ

ਚੈਨਲ ਭਾਸ਼ਾ ਸ਼੍ਰੇਣੀ ਨੋਟਸ
ਏਬੀਪੀ ਨਿਊਜ਼ ਹਿੰਦੀ ਖ਼ਬਰਾਂ ਪਹਿਲਾਂ ਸਟਾਰ ਨਿਊਜ਼
ਏਬੀਪੀ ਆਨੰਦ ਬੰਗਾਲੀ ਪਹਿਲਾਂ ਸਟਾਰ ਆਨੰਦ
ਏਬੀਪੀ ਮਾਝਾ ਮਰਾਠੀ ਪਹਿਲਾਂ ਸਟਾਰ ਮਾਝਾ
ਏਬੀਪੀ ਅਸਮਿਤਾ ਗੁਜਰਾਤੀ
ਏਬੀਪੀ ਸਾਂਝਾ [3] ਪੰਜਾਬੀ
ਏਬੀਪੀ ਗੰਗਾ ਹਿੰਦੀ
ਏਬੀਪੀ ਲਾਈਵ ਹਿੰਦੀ ਸਿਰਫ਼ ਡਿਜੀਟਲ ਤੌਰ 'ਤੇ ਉਪਲਬਧ ਹੈ
ਏਬੀਪੀ ਨਾਡੂ [4] ਤਾਮਿਲ ਡਿਜੀਟਲ ਤੌਰ 'ਤੇ ਉਪਲਬਧ ਹੈ
ਏਬੀਪੀ ਦੇਸਮ [5] ਤੇਲਗੂ ਡਿਜੀਟਲ ਤੌਰ 'ਤੇ ਉਪਲਬਧ ਹੈ

ਮਨੋਰੰਜਕ ਚੈਨਲ ਸੋਧੋ

ਚੈਨਲ ਭਾਸ਼ਾ ਲਾਂਚ ਬੰਦ
ਸਨੰਦਾ ਟੀ.ਵੀ ਬੰਗਾਲੀ 25 ਜੁਲਾਈ 2011 7 ਨਵੰਬਰ 2012

ਹਵਾਲੇ ਸੋਧੋ

  1. "ABP PRIVATE LIMITED - Revenue, Net Worth, Profits & More".
  2. "Indian Readership Survey (IRS) 2012 — Quarter 2" (PDF). HANSA Research. 2012. p. 11. Archived from the original (PDF) on 26 November 2013.
  3. "ABP Sanjha Official".
  4. "ABP Network Expands Horizon: Launches ABP Nadu For Tamil Users". news.abplive.com (in ਅੰਗਰੇਜ਼ੀ). 2021-04-15. Retrieved 2021-05-14.
  5. Bureau, ABP News (2021-07-30). "ABP Network Launches Telugu Digital Platform 'ABP Desam'". news.abplive.com (in ਅੰਗਰੇਜ਼ੀ). Retrieved 2021-08-26.

ਬਾਹਰੀ ਲਿੰਕ ਸੋਧੋ