ਏਬੀਪੀ ਸਾਂਝਾ
ਏਬੀਪੀ ਸਾਂਝਾ ਪੰਜਾਬੀ ਭਾਸ਼ਾ ਦਾ ਡਿਜੀਟਲ ਨਿਊਜ਼ ਚੈਨਲ ਹੈ। ਇਹ 2014 ਵਿੱਚ ਏਬੀਪੀ ਸਮੂਹ ਦੀ ਨਿਊਜ਼ ਪ੍ਰਸਾਰਣ ਕੰਪਨੀ, ਮੀਡੀਆ ਕੰਟੈਂਟ ਐਂਡ ਕਮਿਊਨੀਕੇਸ਼ਨ ਸਰਵਿਸਿਜ਼ (MCCS) ਦੁਆਰਾ ਸ਼ੁਰੂ ਕੀਤਾ ਗਿਆ ਸੀ। [1][2]
Headquarters | ਚੰਡੀਗੜ੍ਹ |
---|---|
Programming | |
Language(s) | ਪੰਜਾਬੀ |
Ownership | |
Owner | ਏਬੀਪੀ ਸਮੂਹ |
Sister channels | ਏਬੀਪੀ ਨਿਊਜ਼ ਏਬੀਪੀ ਆਨੰਦ ਏਬੀਪੀ ਮਾਝਾ ਏਬੀਪੀ ਅਸਮਿਤਾ ਏਬੀਪੀ ਗੰਗਾ ਏਬੀਪੀ ਲਾਈਵ ਏਬੀਪੀ ਨਾਡੂ ਏਬੀਪੀ ਦੇਸਮ |
History | |
Launched | 20 ਅਪ੍ਰੈਲ 2014 |
Links | |
Website | punjabi |
Availability | |
Streaming media | |
Live Streaming | Watch Live |
ਹਵਾਲੇ
ਸੋਧੋ- ↑ "Three new channels get licences" [ਤਿੰਨ ਨਿਊਜ਼ ਚੈਨਲਾਂ ਨੂੰ ਲਾਇਸੈਂਸ ਮਿਲਿਆ] (in ਅੰਗਰੇਜ਼ੀ). afaqs!. 31 July 2014. Archived from the original on 19 August 2014. Retrieved 2014-08-16.
- ↑ Wanvari, Anil (30 Jul 2014). "ABP's Punjabi channel, Sanjha, finally gets its licence" [ਏਬੀਪੀ ਦੇ ਪੰਜਾਬੀ ਚੈਨਲ 'ਸਾਂਝਾ' ਨੂੰ ਆਖਿਰਕਾਰ ਮਿਲਿਆ ਲਾਇਸੈਂਸ]. Indian Television (in ਅੰਗਰੇਜ਼ੀ). Archived from the original on 8 August 2014. Retrieved 2014-08-16.