ਏਬੀਪੀ ਸਮੂਹ
ਏਬੀਪੀ ਸਮੂਹ (ਆਨੰਦਬਾਜ਼ਾਰ ਪੱਤਰਿਕਾ) ਇੱਕ ਭਾਰਤੀ ਮੀਡੀਆ ਸਮੂਹ ਹੈ ਜਿਸਦਾ ਮੁੱਖ ਦਫ਼ਤਰ ਕੋਲਕਾਤਾ, ਪੱਛਮੀ ਬੰਗਾਲ ਵਿੱਚ ਹੈ। ਇਸਦੀ ਸਥਾਪਨਾ 1922 ਵਿੱਚ ਕੀਤੀ ਗਈ ਸੀ।
ਕਿਸਮ | ਪ੍ਰਾਈਵੇਟ |
---|---|
ਉਦਯੋਗ | ਜਨ-ਸੰਚਾਰ |
ਸਥਾਪਨਾ | 13 ਮਾਰਚ 1922 |
ਸੰਸਥਾਪਕ | ਪ੍ਰਫੁੱਲ ਕੁਮਾਰ ਸਰਕਾਰ |
ਮੁੱਖ ਦਫ਼ਤਰ | , ਭਾਰਤ |
ਮੁੱਖ ਲੋਕ | ਧਰੁਬਾ ਮੁਖਰਜੀ (ਸੀ.ਈ.ਓ.) |
ਕਮਾਈ | ₹500 crore (US$63 million) (2022)[1] |
ਵੈੱਬਸਾਈਟ | www |
ਮੌਜੂਦਾ ਸੰਪਤੀ
ਸੋਧੋਅਖ਼ਬਾਰਾਂ
ਸੋਧੋ- ਆਨੰਦਬਾਜ਼ਾਰ ਪੱਤਰਿਕਾ ਬੰਗਾਲੀ ਭਾਸ਼ਾ ਦਾ ਰੋਜ਼ਾਨਾ ਅਖਬਾਰ [2]
- ਦਿ ਟੈਲੀਗ੍ਰਾਫ - ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖਬਾਰ।
ਰਸਾਲੇ
ਸੋਧੋ- ਆਨੰਦਮੇਲਾ
- ਸਨੰਦਾ
- ਆਨੰਦਲੋਕ
- ਦੇਸ਼
- ਬੋਇਰ ਦੇਸ਼
- ਦਿ ਟੈਲੀਗ੍ਰਾਫ ਇਨ ਸਕੂਲਜ਼ (TTIS)
ਟੀਵੀ ਚੈਨਲ
ਸੋਧੋਨਿਊਜ਼ ਚੈਨਲ
ਸੋਧੋਚੈਨਲ | ਭਾਸ਼ਾ | ਸ਼੍ਰੇਣੀ | ਨੋਟਸ |
---|---|---|---|
ਏਬੀਪੀ ਨਿਊਜ਼ | ਹਿੰਦੀ | ਖ਼ਬਰਾਂ | ਪਹਿਲਾਂ ਸਟਾਰ ਨਿਊਜ਼ |
ਏਬੀਪੀ ਆਨੰਦ | ਬੰਗਾਲੀ | ਪਹਿਲਾਂ ਸਟਾਰ ਆਨੰਦ | |
ਏਬੀਪੀ ਮਾਝਾ | ਮਰਾਠੀ | ਪਹਿਲਾਂ ਸਟਾਰ ਮਾਝਾ | |
ਏਬੀਪੀ ਅਸਮਿਤਾ | ਗੁਜਰਾਤੀ | ||
ਏਬੀਪੀ ਸਾਂਝਾ [3] | ਪੰਜਾਬੀ | ||
ਏਬੀਪੀ ਗੰਗਾ | ਹਿੰਦੀ | ||
ਏਬੀਪੀ ਲਾਈਵ | ਹਿੰਦੀ | ਸਿਰਫ਼ ਡਿਜੀਟਲ ਤੌਰ 'ਤੇ ਉਪਲਬਧ ਹੈ | |
ਏਬੀਪੀ ਨਾਡੂ [4] | ਤਾਮਿਲ | ਡਿਜੀਟਲ ਤੌਰ 'ਤੇ ਉਪਲਬਧ ਹੈ | |
ਏਬੀਪੀ ਦੇਸਮ [5] | ਤੇਲਗੂ | ਡਿਜੀਟਲ ਤੌਰ 'ਤੇ ਉਪਲਬਧ ਹੈ |
ਮਨੋਰੰਜਕ ਚੈਨਲ
ਸੋਧੋਚੈਨਲ | ਭਾਸ਼ਾ | ਲਾਂਚ | ਬੰਦ |
---|---|---|---|
ਸਨੰਦਾ ਟੀ.ਵੀ | ਬੰਗਾਲੀ | 25 ਜੁਲਾਈ 2011 | 7 ਨਵੰਬਰ 2012 |
ਹਵਾਲੇ
ਸੋਧੋ- ↑ "ABP PRIVATE LIMITED - Revenue, Net Worth, Profits & More".
- ↑ "Indian Readership Survey (IRS) 2012 — Quarter 2" (PDF). HANSA Research. 2012. p. 11. Archived from the original (PDF) on 26 November 2013.
- ↑ "ABP Sanjha Official".
- ↑ "ABP Network Expands Horizon: Launches ABP Nadu For Tamil Users". news.abplive.com (in ਅੰਗਰੇਜ਼ੀ). 2021-04-15. Retrieved 2021-05-14.
- ↑ Bureau, ABP News (2021-07-30). "ABP Network Launches Telugu Digital Platform 'ABP Desam'". news.abplive.com (in ਅੰਗਰੇਜ਼ੀ). Retrieved 2021-08-26.
{{cite web}}
:|last=
has generic name (help)