ਏਰੀ ਫਿਟਜ਼
ਐਰੋਜ਼ ਫਿਟਜ਼ [2] [3] (ਜਨਮ ਏਰੀਏਲ ਸਕਾਟ;[4] 1989), ਆਮ ਤੌਰ 'ਤੇ ਏਰੀ ਫਿਟਜ਼ ਵਜੋਂ ਜਾਣਿਆ ਜਾਂਦਾ ਹੈ, ਉਹ ਇੱਕ ਮਾਡਲ, ਵਲੌਗਰ, ਟੈਲੀਵਿਜ਼ਨ ਸ਼ਖਸੀਅਤ ਅਤੇ ਫ਼ਿਲਮ ਨਿਰਮਾਤਾ ਹੈ। ਉਹ ਆਪਣੇ ਯੂਟਿਊਬ ਚੈਨਲ ਟੋਮਬੋਯਿਸ਼ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਜਿਸ ਵਿੱਚ ਉਹ ਇੱਕ ਐਂਡਰੋਜੀਨਸ ਵਿਅਕਤੀ ਹੋਣ ਨਾਲ ਸਬੰਧਤ ਵਿਸ਼ਿਆਂ ਦੀ ਪੜਚੋਲ ਕਰਦਾ ਹੈ ਜੋ ਮਰਦ ਅਤੇ ਇਸਤਰੀ ਦੋਵਾਂ ਵਜੋਂ ਪੇਸ਼ ਹੁੰਦਾ ਹੈ।[5][6][7]
ਏਰੀ ਫਿਟਜ਼ | |||||||
---|---|---|---|---|---|---|---|
ਨਿੱਜੀ ਜਾਣਕਾਰੀ | |||||||
ਜਨਮ | ਏਰੀਏਲ ਸਕਾਟ | ||||||
ਰਾਸ਼ਟਰੀਅਤਾ | ਅਮਰੀਕੀ | ||||||
ਕਿੱਤਾ | ਯੂਟਿਊਬਰ, ਮਾਡਲ, ਫ਼ਿਲਮ ਨਿਰਮਾਤਾ | ||||||
ਯੂਟਿਊਬ ਜਾਣਕਾਰੀ | |||||||
ਚੈਨਲ | |||||||
ਸਾਲ ਸਰਗਰਮ | 2013–present | ||||||
ਸਬਸਕ੍ਰਾਈਬਰਸ | 251,000[1] | ||||||
ਕੁੱਲ ਵਿਊਜ਼ | 12,772,489 views[1] | ||||||
|
ਜੀਵਨ ਅਤੇ ਕਰੀਅਰ
ਸੋਧੋਫਿਟਜ਼ ਦਾ ਜਨਮ ਵੈਲੇਜੋ, ਕੈਲੀਫੋਰਨੀਆ ਵਿੱਚ ਹੋਇਆ ਸੀ।[4] ਉਸਨੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੀ ਵਿਚ ਪੜ੍ਹਾਈ ਕੀਤੀ ਅਤੇ ਵਪਾਰ ਵਿੱਚ ਇੱਕ ਡਿਗਰੀ ਹਾਸਿਲ ਕੀਤੀ[8] ਅਤੇ ਇੱਕ ਅੰਡਰਗਰੈਜੂਏਟ ਵਜੋਂ ਮਾਡਲ ਬਣਨ ਦਾ ਫ਼ੈਸਲਾ ਕੀਤਾ।[8] ਉਸਨੇ ਯੂ.ਜੀ.ਜੀ. ਅਤੇ ਕੇਂਜੋ ਵਰਗੀਆਂ ਕੰਪਨੀਆਂ ਲਈ ਮਾਡਲਿੰਗ ਕੀਤੀ ਹੈ ਅਤੇ ਨਾਈਲੋਨ ਲਈ ਇੱਕ ਕਵਰ 'ਤੇ ਦਿਖਾਈ ਦਿੱਤਾ।[9]
ਫਿਟਜ਼ ਨੇ ਆਪਣਾ ਯੂਟਿਊਬ ਚੈਨਲ ਬਣਾਇਆ, ਜਦੋਂ ਉਹ 23 ਸਾਲ ਦਾ ਸੀ, ਅਤੇ ਇਸ ਤੋਂ ਤੁਰੰਤ ਬਾਅਦ ਰੀਅਲ ਵਰਲਡ: ਐਕਸ-ਪਲੋਜ਼ਨ 'ਤੇ ਇੱਕ ਕਾਸਟ ਮੈਂਬਰ ਵਜੋਂ ਪ੍ਰਗਟ ਹੋਇਆ, ਉਸ ਸਮੇਂ ਉਹ ਏਰੀਏਲ ਸਕਾਟ ਨਾਮ ਨਾਲ ਜਾਣਿਆ ਜਾਂਦਾ ਸੀ।[10][8] 2016 ਵਿੱਚ ਫਿਟਜ਼ ਵਲੌਗਿੰਗ ਵਿੱਚ ਫੁੱਲ-ਟਾਈਮ ਕਰੀਅਰ ਬਣਾਉਣ ਲਈ ਲਾਸ ਏਂਜਲਸ ਚਲਾ ਗਿਆ।[9] ਪਹੁੰਚਣ ਤੋਂ ਤੁਰੰਤ ਬਾਅਦ ਉਸਨੇ ਇੱਕ ਮਸ਼ਹੂਰ ਏਜੰਸੀ ਵਿੱਚ ਇੱਕ ਮਾਡਲਿੰਗ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਕਿਉਂਕਿ ਏਜੰਸੀ ਨੇ ਉਸਦੀ ਯੂਟਿਊਬ ਸਮੱਗਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ।[11] ਫਿਟਜ਼ ਨੇ ਆਪਣੇ ਯੂਟਿਊਬ ਚੈਨਲ ਟੋਮਬੋਯਿਸ਼ 'ਤੇ ਰੋਜ਼ਾਨਾ ਵਲੌਗ ਕਰਨਾ ਸ਼ੁਰੂ ਕੀਤਾ।[9] ਜ਼ਿਆਦਾਤਰ ਸਮੱਗਰੀ ਜੈਂਡਰ ਅਤੇ ਲਿੰਗਕਤਾ ਨਾਲ ਸਬੰਧਤ ਹੈ। ਫਿਟਜ਼ ਛੋਟੀਆਂ ਫ਼ਿਲਮਾਂ ਦਾ ਨਿਰਮਾਣ ਵੀ ਕਰਦਾ ਹੈ, ਜੋ ਉਹ ਆਪਣੇ ਚੈਨਲ 'ਤੇ ਪੋਸਟ ਕਰਦਾ ਹੈ, ਜਿਵੇਂ ਕਿ ਬਬਲਸ, ਇੱਕ ਸਕ੍ਰਿਪਟਡ ਵੈੱਬ ਸੀਰੀਜ਼, ਅਤੇ ਮਾਈ ਮਾਮਾ ਵੇਅਰਜ਼ ਟਿਮਬਸ, ਸੈਂਟਰ ਗਰਭਵਤੀ ਔਰਤ ਦੇ ਮਰਦਾਨਾ ਬਾਰੇ ਇੱਕ ਛੋਟੀ ਦਸਤਾਵੇਜ਼ੀ ਆਦਿ।[11][12]
ਪ੍ਰਸ਼ੰਸਾ
ਸੋਧੋਫਿਟਜ਼ ਨੇ 9ਵੇਂ ਸਲਾਨਾ ਸ਼ੌਰਟੀ ਅਵਾਰਡਸ ਵਿੱਚ ਐਲਜੀਬੀਟੀ+ ਯੂਟਿਊਬ ਚੈਨਲ ਸ਼੍ਰੇਣੀ ਵਿੱਚ ਸਰਵੋਤਮ ਸੋਸ਼ਲ ਮੀਡੀਆ ਲਈ ਨਾਮਜ਼ਦਗੀ ਪ੍ਰਾਪਤ ਕੀਤੀ।[13] ਉਸਦਾ ਨਾਮ ਪ੍ਰਾਇਡ ਡਾਟ ਕਾਮ ਦੀ 2019 ਪ੍ਰਾਈਡ 25 ਸੂਚੀ ਵਿੱਚ ਰੱਖਿਆ ਗਿਆ ਸੀ।[14]
ਨਿੱਜੀ ਜੀਵਨ
ਸੋਧੋਫਿਟਜ਼ ਕੁਈਰ ਅਤੇ ਟਰਾਂਸਜੈਂਡਰ ਗੈਰ-ਬਾਈਨਰੀ ਵਜੋਂ ਪਛਾਣ ਰੱਖਦਾ ਹੈ।[15] ਉਸਨੇ ਕਿਹਾ ਹੈ ਕਿ ਉਹ ਹੀ/ਹਿਮ ਅਤੇ ਦੇ/ਦੇਮ ਸਰਵਨਾਂ ਦੀ ਵਰਤੋਂ ਕਰਦਾ ਹੈ।[16]
ਹਵਾਲੇ
ਸੋਧੋ- ↑ 1.0 1.1 "About Ari". YouTube.
- ↑ i'm trans. my name is ARROWS (@angryarrows) now.
- ↑ "Arrows Fitz - Owner, Executive Producer @ Whatta Weekend. (he/they)". LinkedIn.
- ↑ 4.0 4.1 Owen, Elliot (February 27, 2014). "Oaklanders School 'Real World' Cast on Transgender Identity". East Bay Express (in ਅੰਗਰੇਜ਼ੀ). Retrieved October 7, 2019.
- ↑ "Ari Fitz's New Web Series Highlights Untold Queer Love Stories". bust.com (in ਅੰਗਰੇਜ਼ੀ (ਬਰਤਾਨਵੀ)). Archived from the original on ਅਕਤੂਬਰ 7, 2019. Retrieved October 7, 2019.
- ↑ "Social Media Star Ari Fitz on Staying Focused and Believing in Herself". Posture Media. March 7, 2018. Retrieved October 7, 2019.[permanent dead link]
- ↑ "Gallery: Ari Fitz & Christine Ting Celebrate Black Queer Intimacy". out.com (in ਅੰਗਰੇਜ਼ੀ). October 1, 2017. Retrieved January 28, 2020.
- ↑ 8.0 8.1 8.2 "Ari Fitz keeps it 100 on "The Real World: Ex-Plosion"". AfterEllen. January 6, 2014. Retrieved October 7, 2019.
- ↑ 9.0 9.1 9.2 "Ari Fitz Left Instagram Because It's Policing Queer Black Users". Bitch Media (in ਅੰਗਰੇਜ਼ੀ). Archived from the original on ਅਕਤੂਬਰ 7, 2019. Retrieved October 7, 2019.
{{cite web}}
: Unknown parameter|dead-url=
ignored (|url-status=
suggested) (help) - ↑ "Ari Fitz – The Shorty Awards". shortyawards.com. Retrieved October 7, 2019.
- ↑ 11.0 11.1 Tobia, Jacob (April 2, 2018). "A Letter to Teenage Boys, From Someone Who Used to Be One". Vice (in ਅੰਗਰੇਜ਼ੀ). Retrieved October 7, 2019.
- ↑ "Ari Fitz Is Telling Stories the World Needs to Hear". pride.com (in ਅੰਗਰੇਜ਼ੀ). June 1, 2019. Retrieved October 7, 2019.
- ↑ "Ari Fitz – The Shorty Awards". shortyawards.com. Retrieved October 7, 2019.
- ↑ "Ari Fitz Is Telling Stories the World Needs to Hear". pride.com (in ਅੰਗਰੇਜ਼ੀ). June 1, 2019. Retrieved October 7, 2019.
- ↑ i'm trans. my name is ARROWS (@angryarrows) now.
- ↑ GRIP THIS BTS (in ਅੰਗਰੇਜ਼ੀ), retrieved 2021-06-02
ਬਾਹਰੀ ਲਿੰਕ
ਸੋਧੋ- ਯੂਟਿਊਬ 'ਤੇ ਏਰੀ ਫਿਟਜ਼