ਏਸੀਨੋ ਲਾਰੀਓ
ਏਸੀਨੋ ਲਾਰੀਓ (ਇਤਾਲਵੀ: Esino Lario) ਇਟਲੀ ਦੇ ਲੋਮਬਾਰਦੀਆ ਇਲਾਕੇ ਦੇ ਲੇਕੋ ਸੂਬੇ ਦੀ ਇੱਕ ਨਗਰਪਾਲਿਕਾ ਹੈ। ਇਹ ਮਿਲਾਨ ਤੋਂ ਉੱਤਰ ਵੱਲ 60 ਕਿਲੋਮੀਟਰ ਅਤੇ ਲੇਕੋ ਤੋਂ ਉੱਤਰ-ਪੱਛਮ ਵੱਲ 15 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। 31 ਦਸੰਬਰ 2004 ਦੇ ਅਨੁਸਾਰ ਇਸ ਦੀ ਆਬਾਦੀ 772 ਸੀ ਅਤੇ ਇਸ ਦਾ ਖੇਤਰਫਲ 18.7 ਵਰਗ ਕਿਲੋਮੀਟਰ ਸੀ।[2]
ਏਸੀਨੋ ਲਾਰੀਓ | |
---|---|
Comune di Esino Lario | |
ਦੇਸ਼ | ਇਟਲੀ |
ਖੇਤਰ | ਲੋਮਬਾਰਦੀ |
ਸੂਬਾ | ਲੇਕੋ ਪ੍ਰਦੇਸ (ਐਲ ਸੀ ) |
Frazioni | ਬਿਗਾਲੋ, ਓਰਟਾਨੇਲਾ |
ਖੇਤਰ | |
• ਕੁੱਲ | 18.7 km2 (7.2 sq mi) |
ਉੱਚਾਈ | 913 m (2,995 ft) |
ਆਬਾਦੀ (ਜਨਵਰੀ . 2014)[1] | |
• ਕੁੱਲ | 760 |
• ਘਣਤਾ | 41/km2 (110/sq mi) |
ਵਸਨੀਕੀ ਨਾਂ | Esinesi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 23825 |
ਡਾਇਲਿੰਗ ਕੋਡ | 0341 |
ਸਰਪ੍ਰਸਤ ਸੇਂਟ | San Vittore Martire said Mauritano |
ਸੇਂਟ ਦਿਨ | ਮਈ 8 |
ਵਿਕੀਮੇਨੀਆ 2016
ਸੋਧੋਇਹ ਛੋਟਾ ਜਿਹਾ ਸ਼ਹਿਰ ਜੂਨ 2016 ਵਿੱਚ ਹੋਈ ਵਿਕੀਮੀਡੀਆ ਦੀ ਸਾਲਾਨਾ ਕਾਨਫਰੰਸ ਵਿਕੀਮੇਨੀਆ ਲਈ ਚੁਣਿਆ ਗਿਆ।[3] ਅਤੇ ਇਸ ਨਾਲ ਇਹ ਛੋਟਾ ਜਿਹਾ ਪਹਾੜੀ ਕਸਬਾ ਪੂਰੇ ਵਿਸ਼ਵ ਭਾਈਚਾਰੇ ਦੇ ਧਿਆਨ ਵਿੱਚ ਆ ਗਿਆ।ਇਥੇ ਇਹ ਕਾਨਫਰੰਸ 21ਜੂਨ ਤੋਂ 27 ਜੂਨ 2016 ਤੱਕ ਹੋਈ।
ਭੂਗੋਲ
ਸੋਧੋਇਹ ਇਲਾਕਾ ਐਲਪ ਪਹਾੜਾਂ ਦੇ ਨੇੜੇ ਗਰੀਗਨਾ ਪਹਾੜ ਸਮੂਹ ਦੀ ਉੱਤਰ-ਪੂਰਬੀ ਢਲਾਣਾਂ ਉੱਤੇ ਸਥਿਤ ਹੈ। ਇਹ ਸਾਰਾ ਇਲਾਕਾ ਵੀ ਪਹਾੜੀ ਹੈ।[4]
ਪੌਣਪਾਣੀ
ਸੋਧੋਇੱਥੋਂ ਦਾ ਤਾਪਮਾਨ ਜ਼ਿਆਦਾਤਰ ਠੰਡਾ ਰਹਿੰਦਾ ਹੈ। ਸਾਲ ਵਿੱਚ ਔਸਤ ਤਾਪਮਾਨ 10 °C ਰਹਿੰਦਾ ਹੈ।
ਗਰਮੀਆਂ ਵਿੱਚ ਤਾਪਮਾਨ ਦਰਮਿਆਨਾ ਰਹਿੰਦਾ ਹੈ ਅਤੇ ਇਹਨਾਂ ਦੌਰਾਨ ਮੀਂਹ ਬਹੁਤ ਪੈਂਦਾ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 8 (46) |
10 (50) |
15 (59) |
17 (63) |
22 (72) |
25 (77) |
28 (82) |
27 (81) |
22 (72) |
17 (63) |
12 (54) |
8 (46) |
17.6 (63.8) |
ਔਸਤਨ ਹੇਠਲਾ ਤਾਪਮਾਨ °C (°F) | −1 (30) |
0 (32) |
3 (37) |
6 (43) |
11 (52) |
14 (57) |
16 (61) |
16 (61) |
12 (54) |
8 (46) |
3 (37) |
−1 (30) |
7.3 (45) |
ਬਰਸਾਤ mm (ਇੰਚ) | 67 (2.64) |
45 (1.77) |
61.8 (2.433) |
146.8 (5.78) |
164.8 (6.488) |
179.3 (7.059) |
149.9 (5.902) |
148.7 (5.854) |
170.1 (6.697) |
144.8 (5.701) |
143.1 (5.634) |
73.8 (2.906) |
1,495.1 (58.864) |
ਔਸਤਨ ਬਰਸਾਤੀ ਦਿਨ | 9 | 6 | 7 | 14 | 16 | 14 | 11 | 13 | 11 | 13 | 12 | 10 | 136 |
Source: World Weather Online[5] |
ਬਾਹਰੀ ਲਿੰਕ
ਸੋਧੋ- ਸਰਕਾਰੀ ਵੈੱਬਸਾਈਟ
- Esino Lario—LarioOrientale.eu Archived 2019-10-28 at the Wayback Machine.
ਹਵਾਲੇ
ਸੋਧੋ- ↑ Data from ISTAT—1st January 2014
- ↑ All demographics and other statistics: Italian statistical institute Istat.
- ↑ 3.0 3.1 "Clamoroso: Esino Lario Capitale di Wikipedia nel 2016. Battuta Manila!!!" (in Italian). Lecco News. 24 December 2014. Retrieved 31 January 2015.
{{cite news}}
: CS1 maint: unrecognized language (link) - ↑ "ਪੁਰਾਲੇਖ ਕੀਤੀ ਕਾਪੀ". Archived from the original on 2014-03-13. Retrieved 2015-04-17.
{{cite web}}
: Unknown parameter|dead-url=
ignored (|url-status=
suggested) (help) - ↑ "ਏਸੀਨੋ ਲਾਰੀਓ: ਔਸਤ ਤਾਪਮਾਨ ਅਤੇ ਮੀਂਹ". World Weather Online. Retrieved 6 December 2014.