ਐਂਗਲੋ-ਮਰਾਠਾ ਲੜਾਈਆਂ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਾਲੇ ਤਿੰਨ ਜੰਗਾਂ ਦੀ ਲੜੀ ਹੈ।