ਐਕਸ਼ਨ (ਭੌਤਿਕ ਵਿਗਿਆਨ)
ਭੌਤਿਕ ਵਿਗਿਆਨ ਅੰਦਰ, ਐਕਸ਼ਨ ਕਿਸੇ ਅਜਿਹੇ ਭੌਤਿਕੀ ਸਿਸਟਮ ਦੇ ਡਾਇਨਾਮਿਕਸ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਜਿਸਤੋਂ ਸਿਸਟਮ ਦੀ ਗਤੀ ਦੀਆਂ ਸਮੀਕਰਨਾਂ ਨੂੰ ਵਿਓਂਤਬੰਦ ਕੀਤਾ ਜਾ ਸਕਦਾ ਹੈ। ਇਹ ਇੱਕ ਗਣਿਤਿਕ ਫੰਕਸ਼ਨਲ ਹੁੰਦਾ ਹੈ ਜੋ ਸਿਸਟਮ ਦੇ ਤਰਕ ਦੇ ਤੌਰ 'ਤੇ ਸਿਸਟਮ ਦੇ ਪਾਥ ਜਾਂ ਇਤਿਹਾਸ ਵੀ ਕਹੇ ਜਾਣ ਵਾਲੇ ਵਕਰਿਤ ਰਸਤੇ (ਟ੍ਰੈਜੈਕਟਰੀ) ਲੈ ਲੈਂਦਾ ਹੈ ਅਤੇ ਇਸਦੇ ਨਤੀਜੇ ਦੇ ਤੌਰ 'ਤੇ ਇੱਕ ਵਾਸਤਵਿਕ ਸੰਖਿਆ ਵਾਲਾ ਹੁੰਦਾ ਹੈ। ਆਮ ਤੌਰ 'ਤੇ, ਐਕਸ਼ਨ ਵੱਖਰੇ ਰਸਤਿਆਂ ਵਾਸਤੇ ਵੱਖਰੇ ਮੁੱਲ ਰੱਖਦਾ ਹੈ।[1] ਐਕਸ਼ਨ [ਊਰਜਾ]⋅ਟਾਈਮ ਜਾਂ [ਮੋਮੈਂਟਮ]⋅[ਲੰਬਾਈ], ਦੀਆਂ ਡਾਇਮੈਨਸ਼ਨਾਂ ਰੱਖਦਾ ਹੈ, ਅਤੇ ਇਸਦੀ SI ਯੂਨਿਟ ਜੂਲ-ਸਕਿੰਟ ਹੁੰਦੀ ਹੈ।
ਜਾਣ-ਪਛਾਣ
ਸੋਧੋਹਵਾਲੇ
ਸੋਧੋ- ↑ McGraw Hill Encyclopaedia of Physics (2nd Edition), C.B. Parker, 1994, ISBN 0-07-051400-3
ਸੋਮੇ ਅਤੇ ਹੋਰ ਲਿਖਤਾਂ
ਸੋਧੋFor an annotated bibliography, see Edwin F. Taylor who lists, among other things, the following books
- The Cambridge Handbook of Physics Formulas, G. Woan, Cambridge University Press, 2010, ISBN 978-0-521-57507-2.
- Cornelius Lanczos, The Variational Principles of Mechanics (Dover Publications, New York, 1986). ISBN 0-486-65067-7. The reference most quoted by all those who explore this field.
- L. D. Landau and E. M. Lifshitz, Mechanics, Course of Theoretical Physics (Butterworth-Heinenann, 1976), 3rd ed., Vol. 1. ISBN 0-7506-2896-0. Begins with the principle of least action.
- Thomas A. Moore "Least-Action Principle" in Macmillan Encyclopedia of Physics (Simon & Schuster Macmillan, 1996), Volume 2, ISBN 0-02-897359-3, OCLC 35269891, pages 840 – 842.
- Gerald Jay Sussman and Jack Wisdom, Structure and Interpretation of Classical Mechanics (MIT Press, 2001). Begins with the principle of least action, uses modern mathematical notation, and checks the clarity and consistency of procedures by programming them in computer language.
- Dare A. Wells, Lagrangian Dynamics, Schaum's Outline Series (McGraw-Hill, 1967) ISBN 0-07-069258-0, A 350-page comprehensive "outline" of the subject.
- Robert Weinstock, Calculus of Variations, with Applications to Physics and Engineering (Dover Publications, 1974). ISBN 0-486-63069-2. An oldie but goodie, with the formalism carefully defined before use in physics and engineering.
- Wolfgang Yourgrau and Stanley Mandelstam, Variational Principles in Dynamics and Quantum Theory (Dover Publications, 1979). A nice treatment that does not avoid the philosophical implications of the theory and lauds the Feynman treatment of quantum mechanics that reduces to the principle of least action in the limit of large mass.
- Edwin F. Taylor's page
ਬਾਹਰੀ ਲਿੰਕ
ਸੋਧੋ- Principle of least action interactive Excellent interactive explanation/webpage