ਜੂਲ
ਜੂਲ (/ˈdʒuːl/ ਜਾਂ ਕਈ ਵਾਰ ਜਾਊਲ /ˈdʒaʊl/), ਨਿਸ਼ਾਨ J, ਕੌਮਾਂਤਰੀ ਇਕਾਈ ਢਾਂਚੇ ਵਿੱਚ ਊਰਜਾ, ਕੰਮ ਜਾਂ ਤਾਪ ਦੀ ਮਾਤਰਾ ਦੀ ਇੱਕ ਇਕਾਈ ਹੈ।[1] ਇਹ ਉਸ ਕੀਤੇ ਹੋਏ ਕੰਮ (ਜਾਂ ਵਟਾਈ ਹੋਈ ਊਰਜਾ) ਦੇ ਬਰਾਬਰ ਹੈ ਜਦੋਂ ਇੱਕ ਨਿਊਟਨ ਦਾ ਬਲ 1 ਮੀਟਰ ਦੇ ਪੈਂਡੇ ਤੱਕ ਲਾਇਆ ਜਾਵੇ (1 ਨਿਊਟਨ ਮੀਟਰ ਜਾਂ N·m), ਜਾਂ ਇੱਕ ਸਕਿੰਟ ਲਈ ਇੱਕ ਓਮ ਦੇ [[ਅੜਿੰਗਾ (ਬਿਜਲੀ)|ਅੜਿੰਗੇ) ਵਿੱਚੋਂ ਇੱਕ ਅੰਪੀਅਰ ਦਾ ਬਿਜਲਈ ਕਰੰਟ ਲੰਘਾਇਆ ਜਾਵੇ। ਇਹਦਾ ਨਾਂ ਅੰਗਰੇਜ਼ੀ ਭੌਤਿਕ ਵਿਗਿਆਨੀ ਜੇਮਜ਼ ਪ੍ਰੈਸਕਟ ਜੂਲ (1818-1889) ਮਗਰੋਂ ਪਿਆ ਹੈ।[2][3][4]
ਜੂਲ Joule | |
---|---|
ਦੀ ਇਕਾਈ ਹੈ | ਊਰਜਾ |
ਚਿੰਨ੍ਹ | J |
ਨਾਮ 'ਤੇ ਰੱਖਿਆ ਗਿਆ | ਜੇਮਜ਼ ਪ੍ਰੈਸਕਟ ਜੂਲ |
ਪਰਿਵਰਤਨ | |
1 J ਵਿੱਚ ... | ... ਦੇ ਬਰਾਬਰ ਹੈ ... |
SI base units | 1 kg·m2/s2 |
CGS units | 1×107 ਅਰਗ |
ਕਿੱਲੋਵਾਟ ਘੰਟੇ | 2.78×10−7 kW·h |
ਕਿੱਲੋਕੈਲਰੀਆਂ | 2.39×10−4 ਕਿ.ਕੈਲ. |
ਬਰਤਾਨਵੀ ਤਾਪ ਇਕਾਈਆਂ | 9.48×10−4 BTU |
ਇਲੈਕਟਰਾਨ ਵੋਲਟ | 6.24×1018 eV |
ਹਵਾਲੇ
ਸੋਧੋ- ↑ ਫਰਮਾ:SIbrochure8th
- ↑ American Heritage Dictionary of the English Language Archived 2012-06-18 at the Wayback Machine., Online Edition (2009). Houghton Mifflin Co., hosted by Yahoo! Education Archived 2010-11-06 at the Wayback Machine..
- ↑ The American Heritage Dictionary, Second College Edition (1985). Boston: Houghton Mifflin Co., p. 691.
- ↑ McGraw-Hill Dictionary of Physics, Fifth Edition (1997). McGraw-Hill, Inc., p. 224.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |