ਐਡੂਆਰਡ ਮਾਨੇ (ਯੂਐਸ: /mæˈn/ or ਯੂਕੇ: /ˈmæn/; ਫ਼ਰਾਂਸੀਸੀ: [edwaʁ manɛ]; 23 ਜਨਵਰੀ 1832 – 30 ਅਪਰੈਲ 1883) ਇੱਕ ਫ਼ਰਾਂਸੀਸੀ ਚਿੱਤਰਕਾਰ ਸੀ। ਉh ਆਧੁਨਿਕ ਜੀਵਨ ਦੀ ਚਿੱਤਰਕਾਰੀ ਕਰਨ ਵਾਲੇ 19ਵੀਂ ਸਦੀ ਦੇ ਪਹਿਲੇ ਕਲਾਕਾਰਾਂ ਵਿੱਚੋਂ ਇੱਕ, ਅਤੇ ਯਥਾਰਥਵਾਦ ਨੂੰ ਪ੍ਰਭਾਵਵਾਦ ਵੱਲ ਅੰਤਰਾਲ ਵਿੱਚ ਇੱਕ ਮਹੱਤਵਪੂਰਨ ਹਸਤੀ ਸੀ।

ਐਡੂਆਰਡ ਮਾਨੇ
portrait by Nadar, 1874
ਜਨਮ
ਐਡੂਆਰਡ ਮਾਨੇ

(1832-01-23)23 ਜਨਵਰੀ 1832
ਪੈਰਸ, ਫ਼ਰਾਂਸ
ਮੌਤ30 ਅਪ੍ਰੈਲ 1883(1883-04-30) (ਉਮਰ 51)
ਪੈਰਸ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਲਈ ਪ੍ਰਸਿੱਧਚਿੱਤਰਕਾਰੀ, printmaking
ਜ਼ਿਕਰਯੋਗ ਕੰਮThe Luncheon on the Grass (Le déjeuner sur l'herbe), 1863
Olympia, 1863
A Bar at the Folies-Bergère (Le Bar aux Folies-Bergère), 1882
Young Flautist or The Fifer (Le Fifre), 1866
ਲਹਿਰਯਥਾਰਥਵਾਦ, ਪ੍ਰਭਾਵਵਾਦ
ਜੀਵਨ ਸਾਥੀSuzanne Leenhoff