ਐਨ.ਟੀ. ਰਾਮਾ ਰਾਓ
ਨੰਦਾਮੁਰੀ ਤਾਰਕਾ ਰਾਮਾ ਰਾਓ ਇੱਕ ਭਾਰਤੀ ਅਦਾਕਾਰ, ਲੇਖਕ, ਡਰੈਕਟਰ, ਨਿਰਮਾਤਾ ਅਤੇ ਸਿਆਸਤਦਾਨ ਸੀ। ਉਸਨੂੰ ਐਨ.ਟੀ. ਰਾਮਾ ਰਾਓ ਅਤੇ ਸਿਰਫ ਐਨਟੀਆਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ four ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਰਿਹਾ।
ਨੰਦਾਮੁਰੀ ਤਾਰਕਾ ਰਾਮਾ ਰਾਓ | |
---|---|
ਆਂਧਰਾ ਪ੍ਰਦੇਸ਼ ਦਾ 10ਵਾਂ ਮੁੱਖ ਮੰਤਰੀ | |
ਦਫ਼ਤਰ ਵਿੱਚ 9 ਜਨਵਰੀ 1983 – 16 ਅਗਸਤ 1984 | |
ਗਵਰਨਰ | ਕੇ.ਸੀ. ਅਬਰਾਹਮ ਠਾਕੁਰ ਰਾਮ ਲਾਲ |
ਤੋਂ ਪਹਿਲਾਂ | ਕੋਟਲਾ ਵਿਜਯਾ ਭਾਸ਼ਕਰਾ ਰੇਡੀ |
ਤੋਂ ਬਾਅਦ | ਨਾਡੇਨਡਲਾ ਭਾਸ਼ਕਰਾ ਰਾਓ |
ਦਫ਼ਤਰ ਵਿੱਚ 16 ਸਤੰਬਰ 1984 – 2 ਦਸੰਬਰ 1989 | |
ਗਵਰਨਰ | ਸ਼ੰਕਰ ਦਿਆਲ ਸ਼ਰਮਾ |
ਤੋਂ ਪਹਿਲਾਂ | ਨਾਡੇਨਡਲਾ ਭਾਸ਼ਕਰਾ ਰਾਓ |
ਤੋਂ ਬਾਅਦ | ਮਾਰੀ ਚੇਂਨਾ ਰੇਡੀ |
ਦਫ਼ਤਰ ਵਿੱਚ 12 ਦਸੰਬਰ 1994 – 1 ਸਤੰਬਰ 1995 | |
ਗਵਰਨਰ | ਕ੍ਰਿਸ਼ਨ ਕਾਂਤ |
ਤੋਂ ਪਹਿਲਾਂ | Kotla Vijaya Bhaskara Reddy |
ਤੋਂ ਬਾਅਦ | Nara Chandrababu Naidu |
ਨਿੱਜੀ ਜਾਣਕਾਰੀ | |
ਜਨਮ | ਨੰਦਾਮੁਰੀ ਤਾਰਕਾ ਰਾਮਾ ਰਾਓ 28 ਮਈ 1923 Nimmakuru, Madras Presidency, British India (now Andhra Pradesh, India) |
ਮੌਤ | 18 ਜਨਵਰੀ 1996 ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ (ਹੁਣ ਤੇਲੰਗਾਨਾ, ਭਾਰਤ) | (ਉਮਰ 72)
ਮੌਤ ਦੀ ਵਜ੍ਹਾ | Cardiac arrest |
ਸਿਆਸੀ ਪਾਰਟੀ | Telugu Desam Party (1982–1996) |
ਹੋਰ ਰਾਜਨੀਤਕ ਸੰਬੰਧ | National Front (1989–1996) |
ਜੀਵਨ ਸਾਥੀ |
Basavatarakam (ਵਿ. 1942–1985) |
ਬੱਚੇ | Nandamuri Ramakrishna Sr. (deceased) Nandamuri Jayakrishna Nandamuri Saikrishna (deceased) Nandamuri Harikrishna Nandamuri Mohanakrishna Nandamuri Balakrishna Nandamuri Ramakrishna Jr. Nandamuri Jayashankar Krishna Garapati Lokeswari Daggubati Purandeswari Nara Bhuvaneswari Kantamaneni Uma Maheswari |
ਅਲਮਾ ਮਾਤਰ | Andhra-Christian College, Guntur |
ਇਨਾਮ | ਪਦਮ ਸ਼੍ਰੀ (1968) National Film Awards |