ਕ੍ਰਿਸ਼ਨ ਕਾਂਤ
ਕ੍ਰਿਸ਼ਨ ਕਾਂਤ (28 ਫਰਵਰੀ, 1927 – 27 ਜੁਲਾਈ, 2002) ਭਾਰਤ ਦਾ ਵਿਗਿਆਨੀ, 1997 ਤੋਂ ਮੌਤ ਤੱਕ ਦਸਵਾਂ ਉਪ ਰਾਸ਼ਟਰਤੀ ਅਤੇ 1990 ਤੋਂ 1997 ਤੱਕ ਆਂਧਰਾ ਪ੍ਰਦੇਸ਼ ਦਾ ਗਵਰਨਰ ਸਨ। ਕ੍ਰਿਸ਼ਨ ਕਾਂਤ ਨੇ ਆਪਣੀ ਟੈਕਨੋਲੋਜੀ ਵਿੱਚ ਮਾਸਟਰ ਡਿਗਰੀ ਬਨਾਰਸ ਹਿੰਦੂ ਯੂਨੀਵਰਸਿਟੀ[1] ਤੋਂ ਪਾਸ ਕੀਤੀ। ਉਹਨਾਂ ਦਾ ਪਰਿਵਾਰ ਰਾਜਨੀਤਿਕ ਸੀ ਉਹਨਾਂ ਦੇ ਪਿਤਾ ਜੀ ਨੇ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ ਸੀ।
ਕ੍ਰਿਸ਼ਨ ਕਾਂਤ | |
---|---|
10ਵਾਂ ਉਪ-ਰਾਸ਼ਟਰਪਤੀ | |
ਦਫ਼ਤਰ ਵਿੱਚ 21 ਅਗਸਤ, 1997 – 27 ਜੁਲਾਈ, 2002 | |
ਰਾਸ਼ਟਰਪਤੀ | ਕੋਚੇਰਿਲ ਰਮਣ ਨਾਰਾਇਣਨ |
ਪ੍ਰਧਾਨ ਮੰਤਰੀ | ਇੰਦਰ ਕੁਮਾਰ ਗੁਜਰਾਲ ਅਟਲ ਬਿਹਾਰੀ ਬਾਜਪਾਈ |
ਤੋਂ ਪਹਿਲਾਂ | ਕੋਚੇਰਿਲ ਰਮਣ ਨਾਰਾਇਣਨ |
ਤੋਂ ਬਾਅਦ | ਭੈਰੋ ਸਿੰਘ ਸ਼ੇਖਾਵਤ |
ਤਾਮਿਲ ਨਾਡੂ ਦਾ ਗਵਰਨਰ | |
ਦਫ਼ਤਰ ਵਿੱਚ 22 ਦਸਬਰ, 1996 – 25 ਜਨਵਰੀ, 1997 | |
ਮੁੱਖ ਮੰਤਰੀ | ਐਮ. ਕਰੁਣਾਨਿਧੀ |
ਤੋਂ ਪਹਿਲਾਂ | ਮਾਰੀ ਚੇਨਾ ਰੈਡੀ |
ਤੋਂ ਬਾਅਦ | ਫ਼ਾਤਿਮਾ ਬੀਵੀ |
ਆਂਧਰਾ ਪ੍ਰਦੇਸ਼ ਦੇ ਗਵਰਨਰ | |
ਦਫ਼ਤਰ ਵਿੱਚ 7 ਫਰਵਰੀ, 1990 – 21 ਅਗਸਤ, 1997 | |
ਮੁੱਖ ਮੰਤਰੀ | ਮਾਰੀ ਚੇਨਾ ਰੈਡੀ ਐਨ ਜਨਾਰਦਨ ਰੈਡੀ ਭਾਸਕਰ ਰੈਡੀ ਐਨ.ਟੀ. ਰਾਮਾ ਰਾਓ ਚੰਦਰਬਾਬੂ ਨਾਇਡੂ |
ਤੋਂ ਪਹਿਲਾਂ | ਕੇ ਮਨੀਸ਼ੰਕਰ ਜੋਸ਼ੀ |
ਤੋਂ ਬਾਅਦ | ਜੀ ਰਾਮਾਨੁਜਨ |
ਨਿੱਜੀ ਜਾਣਕਾਰੀ | |
ਜਨਮ | ਪੰਜਾਬ, ਭਾਰਤ | 28 ਫਰਵਰੀ 1927
ਮੌਤ | 27 ਜੁਲਾਈ 2002 ਨਵੀ ਦਿੱਲੀ | (ਉਮਰ 75)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਜਨਤਾ ਦਲ (1988–2002) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (1977 ਤੋਂ ਪਹਿਲਾ) ਭਾਰਤੀ ਜਨਤਾ ਪਾਰਟੀ (1977–1988) |
ਜੀਵਨ ਸਾਥੀ | ਸ਼੍ਰੀਮਤੀ ਸੁਮਨ |
ਮਾਪੇ | ਲਾਲਾ ਅਚਿੰਤ ਰਾਮ(ਪਿਤਾr), ਸੱਤਿਆਵਤੀ ਦੇਵੀ (ਮਾਤਾ) |
ਅਲਮਾ ਮਾਤਰ | ਬਨਾਰਸ ਇੰਜੀਨੀਅਰਇੰਗ ਕਾਲਜ, ਬਨਾਰਸ ਹਿੰਦੂ ਯੂਨੀਵਰਸਿਟੀ |
ਪੇਸ਼ਾ | ਵਿਗਿਆਨੀ |
ਦਸਤਖ਼ਤ | |
ਹਵਾਲੇ
ਸੋਧੋ- ↑ "Rajya Sabha". Rajya Sabha. Retrieved 2013-02-22.