ਐਪੀਕਿਉਰਸ
(ਐਪੀਕੀਉਰਸ ਤੋਂ ਮੋੜਿਆ ਗਿਆ)
ਐਪੀਕਿਊਰਸ (/ˌɛpɪˈkjʊərəs/ or /ˌɛpɪˈkjɔːrəs/;[2] ਯੂਨਾਨੀ: [Ἐπίκουρος, Epíkouros] Error: {{Lang}}: text has italic markup (help), "ਯਾਰ, ਸਾਥੀ"; 341 ਈਪੂ -270 ਈਪੂ) ਪੁਰਾਣੇ ਯੂਨਾਨ ਦਾ ਇੱਕ ਫ਼ਲਸਫ਼ੀ ਸੀ। ਉਹਦੇ ਅਨੁਸਾਰ ਦਰਸ਼ਨ ਦਾ ਮਕਸਦ ਇੱਕ ਹੱਸਦੀ ਖੇਡਦੀ ਤੇ ਸ਼ਾਂਤ ਜ਼ਿੰਦਗੀ ਦੀ ਰਾਹ ਦੱਸਣਾ ਹੈ ਜਿਥੇ ਅਮਨ ਹੋਵੇ ਤੇ ਕੋਈ ਡਰ ਨਾ ਹੋਵੇ।
ਐਪੀਕੀਉਰਸ | |
---|---|
ਜਨਮ | ਫਰਵਰੀ 341 ਈਪੂ |
ਮੌਤ | 270 ਈਪੂ |
ਰਾਸ਼ਟਰੀਅਤਾ | ਯੂਨਾਨੀ |
ਕਾਲ | ਪ੍ਰਾਚੀਨ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਐਪੀਕਿਉਰਵਾਦ |
ਮੁੱਖ ਰੁਚੀਆਂ | ਪਰਮਾਣੂਵਾਦ, ਭੌਤਿਕਵਾਦ |
ਮੁੱਖ ਵਿਚਾਰ | 'ਚਲਦੀਆਂ' ਖੁਸ਼ੀਆਂ (κατὰ κίνησιν ἡδοναί) ਅਤੇ 'ਥਿਰ' ਖੁਸ਼ੀਆਂ (καταστηματικαί ἡδοναί)[1] |
ਜੀਵਨੀ
ਸੋਧੋਇੱਕ ਬੱਚਾ ਹੋਣ ਦੇ ਨਾਤੇ ਉਸ ਨੇ ਪਲੈਟੋਵਾਦੀ ਅਧਿਆਪਕ ਪੈਮਫ਼ਲਸ ਦੇ ਤਹਿਤ ਚਾਰ ਸਾਲ ਦੇ ਲਈ ਦਰਸ਼ਨ ਦਾ ਅਧਿਐਨ ਕੀਤਾ। 18 ਸਾਲ ਦੀ ਉਮਰ ਵਿੱਚ ਉਹ ਦੋ-ਸਾਲ ਦੀ ਮਿਆਦ ਲਈ ਆਪਣੀ ਫ਼ੌਜੀ ਸੇਵਾ ਕਰਨ ਲਈ ਏਥਨਜ਼ ਚਲਾ ਗਿਆ। ਮਿਲਦੀ ਜਾਣਕਾਰੀ ਅਨੁਸਾਰ ਐਪੀਕਿਉਰਸ ਨੇ ਕਦੇ ਵਿਆਹ ਨਹੀਂ ਸੀ ਕਰਵਾਇਆ ਅਤੇ ਉਸਦੇ ਕੋਈ ਬੱਚੇ ਨਹੀਂ ਸਨ।
ਹਵਾਲੇ
ਸੋਧੋ- ↑ Diogenes Laërtius, The Lives and Opinions of Eminent Philosophers, X:136.
- ↑ Jones, Daniel; Roach, Peter, James Hartman and Jane Setter, eds. Cambridge English Pronouncing Dictionary. 17th edition. Cambridge UP, 2006.