ਫ਼ਰੀਡਰਿਸ਼ ਨੀਤਸ਼ੇ
(ਨੀਤਸ਼ੇ ਤੋਂ ਮੋੜਿਆ ਗਿਆ)
ਫ਼ਰੀਡਰਿਕ ਵਿਲਹੈਮ ਨੀਤਸ਼ੇ (/ˈniːtʃə/[1] ਜਾਂ /ˈniːtʃi/;[2] ਜਰਮਨ: [ˈfʁiːdʁɪç ˈvɪlhɛlm ˈniːt͡sʃə]) (ਜਰਮਨ: Friedrich Wilhelm Nietzsche; 15 ਅਕਤੂਬਰ 1844 – 25 ਅਗਸਤ 1900) ਇੱਕ ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸੱਭਿਆਚਾਰਕ ਆਲੋਚਕ ਸੀ। ਇਸਨੂੰ ਆਪਣੇ ਵਿਚਾਰ "ਰੱਬ ਦੀ ਮੌਤ" ਅਤੇ "ਮਹਾਂਮਾਨਵ ਦਾ ਜਨਮ" ਲਈ ਜਾਣਿਆ ਜਾਂਦਾ ਹੈ।
ਫ਼ਰੀਡਰਿਸ਼ ਨੀਤਸ਼ੇ |
---|
ਜ਼ਿੰਦਗੀ
ਸੋਧੋਨੀਤਸ਼ੇ ਦਾ ਜਨਮ 15 ਅਕਤੂਬਰ 1844 ਨੂੰ ਪਰੂਸੀਆ ਵਿੱਚ ਹੋਇਆ। ਪਰੂਸ਼ੀਆ ਫ਼ੌਜੀ ਅਤੇ ਸਿਆਸੀ ਲਿਹਾਜ਼ ਇੱਕ ਤਾਕਤਵਰ ਰਿਆਸਤ ਬਣਦਾ ਜਾ ਰਿਹਾ ਸੀ। ਆਸਟਰੀਆ ਨੂੰ ਉਹ ਜਰਮਨ ਮੁਆਮਲਿਆਂ ਤੋਂ ਅਲਿਹਦਾ ਕਰ ਚੁੱਕਾ ਸੀ। 1871 ਵਿੱਚ ਪਰੂਸ਼ੀਆ ਨੇ ਨਿਪੋਲੀਅਨ ਦੀਆਂ ਜਿੱਤਾਂ ਦੇ ਨਸ਼ੇ ਵਿੱਚ ਚੂਰ ਫ਼ਰਾਂਸ ਨੂੰ ਬਦਤਰੀਨ ਸ਼ਿਕਸਤ ਦਿੱਤੀ ਔਰ ਵਰਸਾਈ ਪੈਰਿਸ ਦੇ ਸਥਾਨ ਤੇ ਤਮਾਮ ਛੋਟੀਆਂ ਛੋਟੀਆਂ ਜਰਮਨ ਰਿਆਸਤਾਂ ਨੂੰ ਜੋੜ ਕੇ ਜਰਮਨ ਸਲਤਨਤ ਦੀ ਬੁਨਿਆਦ ਰੱਖੀ। ਨੀਤਸ਼ੇ ਇਸ ਉਭਰਦੀ ਹੋਈ ਤਾਕਤਵਰ ਜਰਮਨ ਸਲਤਨਤ ਦੀ ਆਵਾਜ਼ ਬਣ ਗਿਆ।
ਹਵਾਲੇ
ਸੋਧੋ- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Nietzsche". Random House Webster's Unabridged Dictionary.