ਐਫ਼ੀ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਇੱਕ ਕਮਿਉਨ (ਮਿਊਂਸਿਪਲ) ਹੈ, ਜੋ ਕਿ ਵੈਨਿਸ ਤੋਂ 120 ਕਿਲੋਮੀਟਰ (75 ਮੀਲ) ਪੱਛਮ ਵਿੱਚ ਅਤੇ ਵੇਰੋਨਾ ਦੇ ਉੱਤਰ ਪੱਛਮ ਵਿੱਚ ਲਗਭਗ 20 ਕਿਲੋਮੀਟਰ (12 ਮੀਲ) ਵਿੱਚ ਸਥਿਤ ਹੈ।

Affi
Comune di Affi
Parish church of Affi.
Parish church of Affi.
ਦੇਸ਼ਇਟਲੀ
ਖੇਤਰVeneto
ਸੂਬਾVerona (VR)
FrazioniAffi, Incaffi and Caorsa
ਸਰਕਾਰ
 • ਮੇਅਰRoberto Bonometti
ਖੇਤਰ
 • ਕੁੱਲ9.8 km2 (3.8 sq mi)
ਉੱਚਾਈ
191 m (627 ft)
ਆਬਾਦੀ
 (1 March 2011)[1]
 • ਕੁੱਲ2,355
 • ਘਣਤਾ240/km2 (620/sq mi)
ਵਸਨੀਕੀ ਨਾਂAffiesi
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37010
ਡਾਇਲਿੰਗ ਕੋਡ045

ਐਫ਼ੀ ਦੀ ਮਿਊਂਸਪੈਲਿਟੀ ਨੂੰ ਐਫ਼ੀ, ਇੰਕਾਫੀ ਅਤੇ ਕੋਰਸਾ ਦੇ ਫਰੇਜ਼ਿਓਨੀ ਵਿੱਚ ਵੰਡਿਆ ਗਿਆ ਹੈ। ਇੰਕਾਫੀ ਇਤਾਲਵੀ ਡਾਕਟਰ ਗਿਰੋਲਾਮੋ ਫਰਕਾਸਟੋਰੋ ਦਾ ਨਿਵਾਸ (ਅਤੇ ਮੌਤ ਸਥਾਨ) ਸੀ।

ਐਫ਼ੀ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦੀ ਹੈ: ਬਾਰਡੋਲੀਨੋ, ਕੈਵੇਸਨ ਵੇਰੋਨੀਸ, ਕੋਸਟਰਮੈਨੋ ਅਤੇ ਰਿਵੋਲੀ ਵੇਰੋਨੀਸ ਆਦਿ।

ਹਵਾਲੇ

ਸੋਧੋ
  1. Data from Istat