ਐਲੀਸਨ ਰੌਬਿਨਸਨ ਇੱਕ ਅਮਰੀਕੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਹੈ, ਜੋ ਸੰਯੁਕਤ ਰਾਜ ਵਿੱਚ ਐਲ.ਜੀ.ਬੀ.ਟੀ ਅਧਿਕਾਰਾਂ ਲਈ ਮੁਹਾਰਤ ਰੱਖਦੀ ਹੈ। ਉਸਨੇ ਲਿੰਗ ਪੁਨਰ ਨਿਯੁਕਤੀ ਤੋਂ ਪਹਿਲਾਂ ਵੈਸਟ ਪੁਆਇੰਟ ਵਿੱਚ ਸ਼ਿਰਕਤ ਕੀਤੀ, 1994 ਵਿੱਚ ਫਿਜ਼ਿਕਸ ਵਿੱਚ ਉਸਨੇ ਅੰਡਰਗ੍ਰੈਜੁਏਟ ਦੀ ਡਿਗਰੀ ਹਾਸਿਲ ਕੀਤੀ ਅਤੇ ਫਿਰ 1999 ਤੱਕ ਯੂ.ਐਸ. ਆਰਮੀ ਵਿੱਚ ਸੇਵਾ ਨਿਭਾਈ। ਇਸ ਦੌਰਾਨ ਉਸਨੇ ਕਪਤਾਨ ਦਾ ਅਹੁਦਾ ਸੰਭਾਲਿਆ।[2] ਤਬਦੀਲੀ ਤੋਂ ਪਹਿਲਾਂ ਉਹ ਬੈਲਰ ਯੂਨੀਵਰਸਿਟੀ ਦੇ ਜਾਰਜ ਡਬਲਯੂ ਟ੍ਰਾਯੇਟ ਥੀਓਲਾਜੀਕਲ ਸੈਮੀਨਰੀ, ਮਾਸਟਰ ਆਫ਼ ਦਿਵਨਿਟੀ (ਐਮ. ਡਿਵ. ) ਤੋਂ ਕਮਾਈ ਕਰਕੇ ਇੱਕ ਨਿਯੁਕਤ ਬੈਪਟਿਸਟ ਮੰਤਰੀ ਬਣ ਗਈ।

ਐਲੀਸਨ ਰੋਬਿਨਸਨ
ਰੋਬਿਨਸਨ ਸਪੇਸ ਸਟੱਡੀ ਲਈ ਨਾਸਾ ਗੋਡਡਾਰਡ ਇੰਸਟੀਚਿਊਟ ਵਿੱਚ 2010 ਦੌਰਾਨ
ਜਨਮ
ਸਕ੍ਰੇਟਨ, ਪੇਨਸਲਵਾਨੀਆ, ਯੂਐਸ.[1]
ਲਈ ਪ੍ਰਸਿੱਧਐਲ.ਜੀ.ਬੀ.ਟੀ ਅਧਿਕਾਰ ਕਾਰਕੁੰਨ

2008 ਵਿੱਚ ਉਹ ਮਨੁੱਖੀ ਅਧਿਕਾਰਾਂ ਦੀ ਮੁਹਿੰਮ (ਐਚ.ਆਰ.ਸੀ) ਵਿੱਚ ਸ਼ਾਮਿਲ ਹੋਈ, ਕੰਮ ਵਾਲੀ ਥਾਂ ਵਿੱਚ ਐਲ.ਜੀ.ਬੀ.ਟੀ. ਵਿਭਿੰਨਤਾ ਸਿਖਲਾਈ ਲਈ ਮਾਡਲ ਪਾਠਕ੍ਰਮ ਬਣਾਉਣ ਲਈ ਐਚ.ਆਰ.ਸੀ ਦੇ ਪ੍ਰੋਗਰਾਮ ਦੀ ਨਿਗਰਾਨੀ ਕੀਤੀ ਅਤੇ 2012 ਵਿੱਚ ਕਾਰਜਕਾਰੀ ਡਾਇਰੈਕਟਰ ਲਈ ਅੱਗੇ ਆਈ।

ਉਸ ਸਾਲ ਬਾਅਦ ਵਿੱਚ ਉਸਨੇ ਆਉਟਸਰਵ-ਐਸ.ਐਲ.ਡੀ.ਐਨ. ਦੇ ਪਹਿਲੇ ਕਾਰਜਕਾਰੀ ਨਿਰਦੇਸ਼ਕ ਵਜੋਂ ਇੱਕ ਛੋਟਾ ਵਿਵਾਦਪੂਰਨ ਕਾਰਜਕਾਲ ਸ਼ੁਰੂ ਕੀਤਾ, ਜੋ ਆਉਟਸਰਵ ਅਤੇ ਸਰਵਿਸਮੇਬਰਜ਼ ਲੀਗਲ ਡਿਫੈਂਸ ਨੈਟਵਰਕ ਦੇ ਅਕਤੂਬਰ 2012 ਵਿੱਚ ਅਭੇਦ ਹੋਣ ਤੋਂ ਬਾਅਦ ਐਲ.ਜੀ.ਬੀ.ਟੀ ਦਾ ਇੱਕ ਅਜਿਹਾ ਨੈਟਵਰਕ ਹੈ, ਜੋ ਸਰਗਰਮਤਾ ਨਾਲ ਫੌਜੀ ਕਰਮਚਾਰੀਆਂ ਦੀ ਸੇਵਾ ਨਿਭਾਉਂਦਾ ਹੈ।[3][4][5][6][7][8][9][10][11] ਉਹ ਇੱਕ ਰਾਸ਼ਟਰੀ ਐਲ.ਜੀ.ਬੀ.ਟੀ ਅਧਿਕਾਰ ਸੰਗਠਨ ਦੀ ਅਗਵਾਈ ਕਰਨ ਵਾਲੀ ਪਹਿਲੀ ਟਰਾਂਸਜੈਂਡਰ ਸ਼ਖਸ ਸੀ ਜਿਸਦਾ ਸਪਸ਼ਟ ਰੂਪ ਵਿੱਚ ਟਰਾਂਸਜੈਂਡਰ ਫੋਕਸ ਨਹੀਂ ਸੀ।[3][4][12]

ਕੈਰੀਅਰ ਸੋਧੋ

ਤਬਦੀਲੀ ਤੋਂ ਪਹਿਲਾਂ ਰੋਬਿਨਸਨ ਨੇ ਵੈਸਟ ਪੁਆਇੰਟ ਵਿਖੇ ਭੌਤਿਕ ਵਿਗਿਆਨ ਵਿੱਚ ਮੁਹਾਰਤਾ ਹਾਸਿਲ ਕੀਤੀ ਅਤੇ 1994 ਵਿੱਚ ਗ੍ਰੈਜੂਏਟ ਪੂਰੀ ਕੀਤੀ।[13][14][15][16] ਬਾਅਦ ਵਿੱਚ1999 ਵਿੱਚ ਯੂ.ਐੱਸ ਦੀ ਸੈਨਾ ਛੱਡਣ ਤੋਂ ਪਹਿਲਾਂ ਉਸਨੇ ਲਾਸ ਅਲਾਮੌਸ ਨੈਸ਼ਨਲ ਲੈਬਾਰਟਰੀ ਵਿੱਚ ਇੰਟਰਨਸ਼ਿਪ ਲਈ ਅਤੇ ਫਿਰ ਯੂਰਪ ਤੇ ਮੱਧ ਪੂਰਬ ਵਿੱਚ ਇੱਕ ਪੈਟਰਿਓਟ ਮਿਜ਼ਾਈਲ ਯੂਨਿਟ ਦੀ ਕਮਾਂਡ ਦਿੱਤੀ।[16][17][18] ਇਸ ਤੋਂ ਬਾਅਦ ਉਹ 2007 ਵਿੱਚ ਬੈਲੋਰ ਯੂਨੀਵਰਸਿਟੀ ਦੀ ਜਾਰਜ ਡਬਲਯੂ ਟ੍ਰਯੇਟ ਥੀਓਲੋਜੀਕਲ ਸੈਮੀਨਰੀ ਤੋਂ ਸਮਾਜਿਕ ਨਿਆਂ ਉੱਤੇ ਜ਼ੋਰ ਦਿੰਦਿਆਂ ਧਰਮ ਸ਼ਾਸਤਰ ਵਿੱਚ ਬ੍ਰਹਮਤਾ ਦੀ ਡਿਗਰੀ ਪ੍ਰਾਪਤ ਕਰਕੇ ਨਿਯੁਕਤ ਬੈਪਟਿਸਟ ਮੰਤਰੀ ਬਣ ਗਈ।[19] 2007 ਵਿੱਚ ਔਰਤ ਹੋਣ ਲਈ ਤਬਦੀਲੀ ਟੋਨਾ ਬਾਅਦ 2008 ਵਿੱਚ ਉਸਨੇ ਵੈਸਟ ਪੁਆਇੰਟ ਦਾ ਦੌਰਾ ਕੀਤਾ ਅਤੇ ਕੁਝ ਕੈਡਟਾਂ ਨੂੰ ਸੰਬੋਧਿਤ ਕੀਤਾ।[16]

ਨਿੱਜੀ ਜ਼ਿੰਦਗੀ ਸੋਧੋ

ਰੌਬਿਨਸਨ ਦਾ ਵਿਆਹ 1994 'ਚ ਡੈਨੀਏਲ ਰੌਬਿਨਸਨ ਨਾਲ ਹੋਇਆ ਸੀ। ਉਨ੍ਹਾਂ ਦੇ ਚਾਰ ਬੱਚੇ ਹਨ।[18][20] ਇੱਕ ਸਥਿਤੀ 'ਚ ਰੌਬਿਨਸਨ ਨੇ ਆਤਮ ਹੱਤਿਆ ਕਰਨ ਬਾਰੇ ਸੋਚਿਆ ਸੀ। ਉਸ ਦਾ ਦਾਅਵਾ ਹੈ ਕਿ ਪ੍ਰਭੂ ਦੇ ਇੱਕ ਦੂਤ ਨੇ ਕਿਸੇ ਕਾਰਨ ਉਸ ਨੂੰ ਖੁਦ ਨੂੰ ਨਾ ਮਾਰਨ ਲਈ ਯਕੀਨ ਦਿਵਾਇਆ।[21]

ਪ੍ਰਕਾਸ਼ਨ ਸੋਧੋ

  • Robinson, Allyson (May–June 2010). "The transgender patient and your practice: what physicians and staff need to know". J Med Pract Manage. 25 (6): 364–7. ISSN 8755-0229. PMID 20695249.
  • Robinson, Daniel (Fall 2005). "Karl Barth's Theology of Church Unity" (PDF). Truett Journal of Church and Mission. 3 (Fall 2005): 52–66. ISSN 1543-3552. Retrieved June 25, 2013.

ਹਵਾਲੇ ਸੋਧੋ

  1. "The HRC Story, "Allyson Robinson"". Human Rights Campaign. Archived from the original on October 10, 2012. Retrieved 2012-10-25. {{cite web}}: Unknown parameter |deadurl= ignored (help)
  2. Ed Pilkington. "Hagel open to review of US military ban on transgender individuals". the Guardian.
  3. 3.0 3.1 Brydum, Sunnivie (2013-07-30). "What Really Happened When OutServe-SLDN Came Undone". Advocate.com. Retrieved 2014-06-29.
  4. 4.0 4.1 "OutServe-SLDN co-chair steps down". Americablog.com. Archived from the original on 2014-07-25. Retrieved 2014-06-29. {{cite web}}: Unknown parameter |dead-url= ignored (help)
  5. Brydum, Sunnivie (2013-07-22). "Transgender Group Leaves OutServe-SLDN, Joins Startup Group SPART*A". Advocate.com. Retrieved 2014-06-29.
  6. "OutServe-SLDN to Restructure, Josh Seefried to Resign". Advocate.com.
  7. Aravosis, John (July 11, 2013). "Allyson Robinson announces resignation as ED of OutServe-SLDN". Americablog. Archived from the original on ਅਗਸਤ 25, 2013. Retrieved July 17, 2013. {{cite news}}: Unknown parameter |dead-url= ignored (help)
  8. Aravosis, John (July 12, 2013). "OutServe-SLDN closes headquarters, reveals organization is bankrupt". Americablog. Archived from the original on ਅਗਸਤ 9, 2013. Retrieved July 17, 2013. {{cite news}}: Unknown parameter |dead-url= ignored (help)
  9. Londoño, Ernesto (February 5, 2013). "Pentagon to extend certain benefits to same-sex spouses". The Washington Post. Retrieved February 7, 2013.
  10. Geidner, Chris (December 11, 2012). "OutServe-SLDN's Allyson Robinson First Recipient of Arcus Grants Supporting New Leadership". Metro Weekly. Archived from the original on December 14, 2012. Retrieved February 7, 2013. {{cite news}}: Unknown parameter |dead-url= ignored (help)
  11. "SLDN & Outserve Tap Army Veteran To Lead Newly Combined Organization". Servicemembers Legal Defense Network. Archived from the original on October 28, 2012. Retrieved 2012-10-25. {{cite web}}: Unknown parameter |dead-url= ignored (help)
  12. "Military Group Picks Trans Woman As Leader". Buzzfeed. Retrieved 2012-10-25.
  13. Leff, Lisa (January 30, 2011). "Transgender veterans seek recognition". Boston Globe. Retrieved May 24, 2013.
  14. Shane III, Leo (October 24, 2012). "New head of gay rights advocacy group sees more work to be done". Stars and Stripes. Retrieved May 24, 2013.
  15. Lopez Torregrosa, Luisita (April 30, 2013). "The Face of the Gay Rights Movement". New York Times. Retrieved May 24, 2013.
  16. 16.0 16.1 16.2 Maze, Rick (October 25, 2012). "Transgender Army vet to lead gay rights group". Army Times. Retrieved October 25, 2012.
  17. "Gay colonel recalls 'don't ask' investigation". Military Times. March 15, 2013. Archived from the original on ਅਕਤੂਬਰ 13, 2013. Retrieved May 24, 2013. {{cite news}}: Unknown parameter |dead-url= ignored (help)
  18. 18.0 18.1 Stone, Andrea (October 25, 2012). "Allyson Robinson, Transgender Veteran, Named To Helm Advocacy Group For LGBTs In Military". Huffington Post. Retrieved October 25, 2012.
  19. "About Allyson and this blog". Crossing the T. Retrieved 2012-10-25.
  20. Gonzalez, Analiz (November 18, 2005). "Bill may aid parents in juggling dual roles". Baylor Lariat. Archived from the original on ਜੁਲਾਈ 15, 2015. Retrieved June 25, 2013. {{cite news}}: Unknown parameter |dead-url= ignored (help)
  21. Leclaire, Jennifer (April 19, 2016). "Meet the 'Radical' Baptist Transgender Preacher Who Talks to Angels". Charisma News. Retrieved May 19, 2016.