ਐਸ਼ਲੇ ਡਾਇਮੰਡ ਅਮਰੀਕੀ ਟਰਾਂਸਜੈਂਡਰ ਦੇ ਸਮਾਜਿਕ ਅਧਿਕਾਰਾਂ ਲਈ ਕਾਰਕੁੰਨ ਅਤੇ ਸੰਗੀਤਕਾਰ ਹੈ। ਕੌਮੀ ਪੱਧਰ 'ਤੇ ਉਹ ਉਦੋਂ ਧਿਆਨ ਵਿੱਚ ਆਈ, ਜਦੋਂ ਕਿਸੇ ਹਿੰਸਕ ਅਪਰਾਧ ਕਾਰਨ ਉਸਨੂੰ ਗਲਤ ਤਰੀਕੇ ਨਾਲ ਮਰਦਾਨਾ ਜੇਲ੍ਹ ਵਿੱਚ ਰੱਖਿਆ ਗਿਆ।[1] ਹਾਰਮੋਨਜ਼ ਲਈ ਜੋ ਉਹ ਦਵਾਈ ਕਿਸ਼ੋਰ ਅਵਸਥਾ ਤੋਂ ਲੈ ਰਹੀ ਸੀ, ਜੇਲ੍ਹ ਵਿੱਚ ਉਹ ਦਵਾਈ ਲੈਣ ਤੋਂ ਇਨਕਾਰ ਕੀਤਾ ਗਿਆ ਅਤੇ ਕੋਈ ਮੈਡੀਕਲ ਸਹਾਇਤਾ ਨਾ ਦਿੱਤੀ ਗਈ, ਇਸ ਤੋਂ ਇਲਾਵਾ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਜੇਲ੍ਹ ਗਾਰਡਾਂ ਵੱਲੋਂ ਉਸਦੀ ਕੋਈ ਸਹਾਇਤਾ ਨਹੀਂ ਕੀਤੀ ਗਈ।[2][3][4]

ਐਸ਼ਲੇ ਡਾਇਮੰਡ
ਪੇਸ਼ਾਸਮਾਜਿਕ ਅਧਿਕਾਰਾਂ ਲਈ ਕਾਰਕੁੰਨ
ਸਰਗਰਮੀ ਦੇ ਸਾਲ2015-ਹੁਣ
ਵੈੱਬਸਾਈਟwww.ashleydiamondofficial.com

ਮੁੱਢਲਾ ਜੀਵਨ

ਸੋਧੋ

ਐਸ਼ਲੇ ਦਾ ਜਨਮ ਰੋਮ ਦੇ ਜੋਰਜੀਆ ਵਿੱਚ ਹੋਇਆ।[5]

ਟੈਲੀਵਿਜ਼ਨ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ
2016 ਗੇਕੇਸ਼ਨ ਖ਼ੁਦ ਐਪੀਸੋਡ: "ਡੀਪ ਸਾਉਥ"

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Ashley Diamond, Transgender Georgia inmate, released early from prison — LGBT Institute". lgbtinstitute.org. Retrieved 2016-10-20.
  2. "The New York Times". nytimes.com. Retrieved 2016-10-20.
  3. "Transgender inmate Ashley Diamond released from Georgia prison after pressure from SPLC lawsuit | Southern Poverty Law Center". splcenter.org. Retrieved 2016-10-20.
  4. "Freed Trans Woman Ashley Diamond On Life Behind Bars In Men's Prison | Huffington Post". huffingtonpost.com. Retrieved 2016-10-20.
  5. TEGNA. "Transgender woman: I was raped, mistreated in Georgia prison | 11alive.com". 11alive.com. Retrieved 2016-10-20.[permanent dead link]