ਓਮਵਤੀ ਦੇਵੀ

ਭਾਰਤੀ ਸਿਆਸਤਦਾਨ

ਓਮਵਤੀ ਦੇਵੀ (ਜਨਮ 1949) ਇੱਕ ਸਿਆਸਤਦਾਨ ਹੈ ਅਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਹੈ।[1]

ਓਮਵਤੀ ਦੇਵੀ
ਸੰਸਦ ਮੈਂਬਰ
ਹਲਕਾਬਿਜਨੌਰ
ਨਿੱਜੀ ਜਾਣਕਾਰੀ
ਜਨਮ1949
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਆਰ.ਕੇ. ਸਿੰਘ
ਅਲਮਾ ਮਾਤਰਆਰ.ਐਸ.ਐਮ. ਡਿਗਰੀ ਕਾਲਜ, ਧਮਪੁਰ
ਪੇਸ਼ਾਸਿਆਸਤਦਾਨ, ਸਮਾਜ ਸੇਵੀ

ਆਰੰਭਕ ਜੀਵਨ

ਸੋਧੋ

ਓਮਵਤੀ ਸਾਲ 1949 ਵਿੱਚ ਤਾਖਵਲੀ ਪਿੰਡ, ਬਿਜਨੌਰ, (ਉੱਤਰ ਪ੍ਰਦੇਸ਼ ) ਵਿੱਚ ਪੈਦਾ ਹੋਈ ਸੀ। ਜੂਨ 1959 ਵਿੱਚ ਉਸ ਨੇ ਆਰ ਕੇ ਸਿੰਘ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇੱਕ ਬੇਟੇ ਅਤੇ ਚਾਰ ਬੇਟੀਆਂ ਸਨ।[1]

ਸਿੱਖਿਆ ਅਤੇ ਕੈਰੀਅਰ

ਸੋਧੋ

ਓਮਵਤੀ ਨੇ ਆਪਣੀ ਸਕੂਲੀ ਪੜ੍ਹਾਈ ਆਰ.ਐਮ. ਡਿਗਰੀ ਕਾਲਜ, ਧਮਪੁਰ ਤੋਂ ਪੂਰੀ ਕੀਤੀ। ਉਹ ਪਹਿਲੀ ਵਾਰ 1985 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਬਣੀ ਸੀ। 1998 ਵਿਚ, ਉਹ 12ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1998-99 ਤੋਂ, ਉਸ ਨੇ ਇਸ ਤਰ੍ਹਾਂ ਕੀਤਾ:[1]

  • ਕਿਰਤ ਅਤੇ ਕਲਿਆਣ ਕਮੇਟੀ ਦੀ ਮੈਂਬਰ
  • ਯੂਜਰਜ਼ ਕਮੇਟੀ, ਉੱਤਰੀ ਰੇਲਵੇ ਦੀ ਮੈਂਬਰ
  • ਸਲਾਹਕਾਰ ਕਮੇਟੀ, ਰਸਾਇਣ ਅਤੇ ਖਾਦ ਮੰਤਰਾਲੇ ਦੀ ਮੈਂਬਰ

ਹਵਾਲੇ

ਸੋਧੋ
  1. 1.0 1.1 1.2 "Biographical Sketch Member of Parliament 12th Lok Sabha". Archived from the original on 2 ਮਾਰਚ 2014. Retrieved 26 February 2014. {{cite web}}: Unknown parameter |dead-url= ignored (|url-status= suggested) (help)