ਕਣਕ ਦੇ ਖੇਤ ਅਤੇ ਕਾਂ

ਕਣਕ ਦੇ ਖੇਤ ਅਤੇ ਕਾਂ (Wheatfield with Crows) ਵਿੰਸੇਂਟ ਵੈਨ ਗਾਗ ਦੀ ਜੁਲਾਈ 1890 ਦੀ ਪੇਂਟਿੰਗ ਹੈ। ਆਮ ਕਿਹਾ ਜਾਂਦਾ ਹੈ ਕੀ ਇਹ ਉਸ ਦੀ ਆਖਰੀ ਪੇਂਟਿੰਗ ਹੈ। ਲੇਕਿਨ ਕਲਾ ਦੇ ਇਤਿਹਾਸਕਾਰ ਇਹ ਗੱਲ ਪੱਕੀ ਨਹੀਂ ਸਮਝਦੇ ਕਿਉਂਕਿ ਇਸ ਦੇ ਆਖਰੀ ਹੋਣ ਸੰਬੰਧੀ ਕੋਈ ਇਤਿਹਾਸਕ ਰਿਕਾਰਡ ਮੌਜੂਦ ਨਹੀਂ ਹਨ। ਵੈਨ ਗਾਗ ਦੀਆਂ ਚਿਠੀਆਂ ਦੱਸਦੀਆਂ ਹਨ ਕਿ ਕਣਕ ਦੇ ਖੇਤ ਅਤੇ ਕਾਂ 10 ਜੁਲਾਈ ਨੂੰ ਮੁਕੰਮਲ ਕੀਤੀ ਗਈ ਸੀ ਅਤੇ ਇਹ ਅਗਲੀਆਂ ਪੇਂਟਿੰਗਾਂ ਤੋਂ ਪਹਿਲੋਂ ਦੀ ਹੈ: ਔਵਰਜ਼ ਦਾ ਟਾਊਨਹਾਲ 14 ਜੁਲਾਈ 1890 ਅਤੇ ਡੌਬਿਗਨੀ ਦਾ ਬਾਗ[1][2] ਫਿਰ, ਜਾਨ ਹੁਲਸਕਰ ਦਾ ਕਹਿਣਾ ਹੈ ਵਢੀ ਹੋਈ ਕਣਕ, ਕਣਕ ਦੇ ਤੀਲਿਆਂ ਵਾਲਾ ਖੇਤ (F771), ਅਵਸ਼ ਬਾਅਦ ਵਾਲੀ ਪੇਂਟਿੰਗ ਹੈ।[3]

ਕਣਕ ਦੇ ਖੇਤ ਅਤੇ ਕਾਂ
ਕਲਾਕਾਰਵਿਨਸੈਂਟ ਵਾਨ ਗਾਗ
ਸਾਲ1890
ਕਿਸਮਤੇਲ ਚਿੱਤਰ
ਪਸਾਰ50.2 cm × 103 cm (19.9 in × 40.6 in)
ਜਗ੍ਹਾਵਾਨ ਗਾਗ ਮਿਊਜੀਅਮ, ਐਮਸਟਰਡਮ

ਹਵਾਲੇ

ਸੋਧੋ
  1. http://www.vangoghmuseum.nl/vgm/index.jsp?page=3343&lang=en#moretotell
  2. "Auvers-sur-Oise: May – July 1890 (75 paintings)". vggallery.com.
  3. Hulsker, Jan (1986). The Complete Van Gogh: Paintings, Drawings, Sketches. p. 480. ISBN 0-517-44867-X. {{cite book}}: |work= ignored (help)