ਕਬਾਕੋਵ, ਅਲੈਗਜ਼ੈਂਡਰ ਅਬਰਾਮੋਵਿਚ

ਅਲੈਗਜ਼ੈਂਡਰ ਅਬਰਾਮੋਵਿਚ ਕਬਾਕੋਵ22 ਅਕਤੂਬਰ, 1943, ਨੋਵਸਿਬਿਰਸਕ) ਇੱਕ ਰੂਸੀ ਲੇਖਕ ਅਤੇ ਨਿਬੰਧਕਾਰ, ਪੱਤਰਕਾਰ, ਕਾਲਮਨਵੀਸ ਹੈ।

ਕਬਾਕੋਵ, ਅਲੈਗਜ਼ੈਂਡਰ ਅਬਰਾਮੋਵਿਚ

ਜੀਵਨੀ

ਸੋਧੋ

ਅਲੈਗਜ਼ੈਂਡਰ ਕਬਾਕੋਵ ਦਾ ਜਨਮ ਨੋਵਸਿਬਿਰਸਕ ਵਿੱਚ ਹੋਇਆ ਸੀ। ਕਬਾਕੋਵ ਨੇ ਉਕਰਾਇਨਾ ਦੀ ਦਨੇਪ੍ਰੋਪੇਤਰੋਵਸਕ ਯੂਨੀਵਰਸਿਟੀ ਦੀ ਮੈਕੇਨਿਕਲ - ਮੈਥਮੈਟਿਕਸ ਫੈਕਲਟੀ ਤੋਂ ਐਮਐਸਸੀ ਕੀਤੀ। ਉਸਦੇ ਬਾਅਦ ਉਹ ਇੰਜੀਨੀਅਰ ਰਿਹਾ ਅਤੇ ਫਿਰ ਪੱਤਰਕਾਰਤਾ ਕਰਨ ਲੱਗਿਆ। ਉਸ ਨੇ ਸਮਾਚਾਰ ਪੱਤਰਾਂ ਗੁਦੋਕ (ਭੋਂਪੂ), ਹਫ਼ਤਾਵਾਰ ਪੱਤਰ ਮਾਸਕੋ ਨਿਊਜ ਅਤੇ ਪਤ੍ਰਿਕਾ ਨਵੇਂ ਗਵਾਹ ਵਿੱਚ ਕੰਮ ਕੀਤਾ।