ਕਮਲ ਨਾਥ (ਜਨਮ 18 ਨਵੰਬਰ 1946) ਕਾਂਗਰਸ ਦੇ ਨੇਤਾ ਅਤੇ ਇੱਕ ਕੇਂਦਰੀ ਭਾਰਤ ਰਾਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ 18 ਵੇਂ ਮੁੱਖ ਮੰਤਰੀ ਹਨ।[1]

ਕਮਲ ਨਾਥ
ਕਮਲ ਨਾਥ ਵਰਲਡ ਇਕਨਾਮਿਕ ਫ਼ੋਰਮ ਡਾਵੋਸ, ਸਵਿਟਜ਼ਰਲੈਂਡ, 2008 ਵਿੱਚ
ਐਮਪੀ
ਦਫ਼ਤਰ ਸੰਭਾਲਿਆ
4 ਜੂਨ 2014
ਹਲਕਾਛਿੰਦਵਾੜਾ
ਹਲਕਾਛਿੰਦਵਾੜਾ
ਦਫ਼ਤਰ ਸੰਭਾਲਿਆ
1980
ਤੋਂ ਪਹਿਲਾਂGargishankar Ramkrishna Mishra
ਹਲਕਾਛਿੰਦਵਾੜਾ
ਕੇਂਦਰੀ ਮੰਤਰੀ ਪਰਿਸ਼ਦ ਕੇਂਦਰੀ ਮੰਤਰੀ ਕਾਮਰਸ ਐਂਡ ਇੰਡਸਟਰੀ
ਦਫ਼ਤਰ ਵਿੱਚ
ਮਈ 2004 – ਅਪਰੈਲ 2009
ਹਲਕਾਛਿੰਦਵਾੜਾ
ਕੇਂਦਰੀ ਮੰਤਰੀ ਪਰਿਸ਼ਦ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ)]] ਟੈਕਸਟਾਇਲਸ
ਦਫ਼ਤਰ ਵਿੱਚ
1995–1996
ਹਲਕਾਛਿੰਦਵਾੜਾ
ਕੇਂਦਰੀ ਮੰਤਰੀ ਪਰਿਸ਼ਦ (ਸੁਤੰਤਰ ਚਾਰਜ) ਵਾਤਾਵਰਣ ਅਤੇ ਜੰਗਲ
ਦਫ਼ਤਰ ਵਿੱਚ
1991–1995
ਹਲਕਾਛਿੰਦਵਾੜਾ
ਨਿੱਜੀ ਜਾਣਕਾਰੀ
ਜਨਮ (1946-11-18) 18 ਨਵੰਬਰ 1946 (ਉਮਰ 78)
ਕਾਨਪੁਰ, ਉਤਰ ਪ੍ਰਦੇਸ਼
ਸਿਆਸੀ ਪਾਰਟੀਕਾਂਗਰਸ
ਜੀਵਨ ਸਾਥੀਅਲਕਾ ਨਾਥ
ਬੱਚੇ2 ਪੁਤਰ
ਰਿਹਾਇਸ਼ਛਿੰਦਵਾੜਾ
ਦਸਤਖ਼ਤ
As of 22 ਸਤੰਬਰ, 2006
ਸਰੋਤ: [1]

ਕਮਲ ਨਾਥ ਦਾ ਜਨਮ 18 ਨਵੰਬਰ 1946 ਨੂੰ ਉੱਤਰ ਪ੍ਰਦੇਸ਼ ਦੇ ਉਦਯੋਗਕ ਸ਼ਹਿਰ ਕਾਨਪੁਰ ਵਿੱਚ ਹੋਇਆ ਸੀ। ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਾਈ ਕਰਨ ਦੇ ਬਾਅਦ ਸ਼੍ਰੀ ਕਮਲਨਾਥ ਨੇ ਕੋਲਕਾਤਾ ਦੇ ਸੇਂਟ ਜੇਵਿਅਰ ਕਾਲਜ ਤੋਂ ਉੱਚ ਸਿੱਖਿਆ ਹਾਸਲ ਕੀਤੀ। 34 ਸਾਲ ਦੀ ਉਮਰ ਵਿੱਚ ਉਹ ਛਿੰਦਵਾੜਾ ਤੋਂ ਜਿੱਤ ਕੇ ਪਹਿਲੀ ਵਾਰ ਲੋਕਸਭਾ ਪੁੱਜੇ।

ਹਵਾਲੇ

ਸੋਧੋ