ਕਮਲ ਰਨਦੀਵੇ
ਕਮਲ ਰਨਦੀਵੇ, (ਕਮਲ ਸਮਰਥ,1917–2001) ਭਾਰਤੀ ਔਰਤ ਜੀਵ-ਸ਼ਾਸਤਰੀ ਸੀ, ਜੋ ਕੈਂਸਰਾਂ ਅਤੇ ਵਾਇਰਸਾਂ ਦਰਮਿਆਨ ਸੰਬੰਧਾਂ ਦੇ ਅਧਿਐਨ ਵਿੱਚ ਆਪਣੇ ਕੀਤੇ ਕਾਰਜ ਲਈ ਜਾਣੀ ਜਾਂਦੀ ਹੈ।[1] ਉਹ ਇੰਡੀਅਨ ਵੋਮੈੱਨ ਸਾਇੰਟਿਸਟਸ ਐਸੋਸੀਏਸ਼ਨ ਦੇ ਬਾਨੀਆਂ ਵਿੱਚੋਂ ਇੱਕ ਸੀ। ਉਸਨੂੰ 1982 ਵਿੱਚ ਕੁਸ਼ਟ ਰੋਗੀਆਂ ਲਈ ਆਪਣੇ ਕਾਰਜ ਲਈ ਪਦਮ ਭੂਸ਼ਣ ਮਿਲਿਆ ਸੀ।
ਕਮਲ ਰਨਦੀਵੇ | |
---|---|
ਜਨਮ | 1917 |
ਮੌਤ | 2001 |
ਰਾਸ਼ਟਰੀਅਤਾ | ਭਾਰਤੀ |
ਵਿਗਿਆਨਕ ਕਰੀਅਰ | |
ਖੇਤਰ | Cell biology |
ਉਸਨੇ 1960ਵਿਆਂ ਵਿੱਚ, ਮੁੰਬਈ ਦੇ ਇੰਡੀਅਨ ਕੈਂਸਰ ਰਿਸਰਚ ਸੈਂਟਰ ਵਿੱਚ ਭਾਰਤ ਦੀ ਪਹਿਲੀ ਟਿਸ਼ੂ ਕਲਚਰ ਰਿਸਰਚ ਲਬਾਰਟਰੀ ਸਥਾਪਤ ਕੀਤੀ ਸੀ। [2]
ਹਵਾਲੇ
ਸੋਧੋ- ↑ Mody, Rekha (1999). A Quest For Roots. Gurgaon, Haryana: Shubhi Books. Archived from the original on 2013-08-17. Retrieved 2013-10-08.
{{cite book}}
: Unknown parameter|dead-url=
ignored (|url-status=
suggested) (help) - ↑ Bhisey, Rajani (2008). Lilavati's Daughters: The Women Scientists of India (PDF). Bangalore: Indian Academy of Sciences. pp. 24–26.