ਕਰਤਿਕਾ ਸੇਂਗਰ
ਕਰਤਿਕਾ ਸੇਂਗਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਇਸਨੇ ਝਾਂਸੀ ਕੀ ਰਾਣੀ ਨਾਟਕ ਵਿੱਚ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਅਦਾ ਕੀਤੀ[2], ਜ਼ੀ ਟੀਵੀ ਦੇ ਨਾਟਕ ਪੁਨਰ ਵਿਵਾਹ ਵਿੱਚ ਇਸਨੇ ਆਰਤੀ ਦਾ ਰੋਲ ਨਿਭਾਇਆ ਅਤੇ ਕਸਮ ਤੇਰੇ ਪਿਆਰ ਕੀ ਵਿੱਚ ਤੰਨੁ ਦੀ ਭੂਮਿਕਾ ਨਿਭਾਈ।[3][4][5]
ਕਰਤਿਕਾ ਸੇਂਗਰ | |
---|---|
ਜਨਮ | ਕਾਨਪੁਰ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਰੀ, ਡਾਂਸਰ' |
ਸਰਗਰਮੀ ਦੇ ਸਾਲ | 2007–ਵਰਤਮਾਨ |
ਜੀਵਨ ਸਾਥੀ | |
ਰਿਸ਼ਤੇਦਾਰ | See Dheer family |
ਮੁੱਢਲਾ ਜੀਵਨ
ਸੋਧੋਕਰਤਿਕਾ ਸੇਂਗਰ ਦਾ ਜਨਮ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ। ਇਸਨੇ ਮੈਥੋਡਿਸਟ ਹਾਈ ਸਕੂਲ, ਕਾਨਪੁਰ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਦਿੱਲੀ ਚਲੀ ਗਈ ਅਤੇ ਐਮਿਟੀ ਯੂਨੀਵਰਸਿਟੀ, ਨੋਇਡਾ ਤੋਂ ਮਾਸ ਕਮਉਨੀਕੇਸ਼ਨ ਵਿੱਚ ਗ੍ਰੈਜੁਏਸ਼ਨ ਕੀਤੀ।[6][7] ਐਕਟਰ ਬਣਨ ਤੋਂ ਪਹਿਲਾਂ, ਕਰਤਿਕਾ ਨੇ ਮੁੰਬਈ ਵਿੱਚ ਇੱਕ ਐਡ ਏਜੇਂਸੀ ਵਿੱਚ ਕੰਮ ਕੀਤਾ ਅਤੇ ਹੰਗਾਮਾ ਟੀਵੀ ਲਈ ਕੰਮ ਕੀਤਾ।
ਨਿੱਜੀ ਜੀਵਨ
ਸੋਧੋਕਰਤਿਕਾ ਨੇ ਸਤੰਬਰ 2014 ਵਿੱਚ ਨਿਕਿਤਿਨ ਧੀਰ ਨਾਲ ਵਿਆਹ ਕੀਤਾ।
ਕੈਰੀਅਰ
ਸੋਧੋਕਰਤਿਕਾ ਸੇਂਗਰ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕਿਉਂਕਿ ਸਾਸ ਭੀ ਕਭੀ ਬਹੂ ਥੀ ਸੀਰੀਜ਼ ਵਿੱਚ ਸਾਚੀ ਨਾਂ ਨਾਲ ਆਪਣੀ ਛੋਟੀ ਜਿਹੀ ਭੂਮਿਕਾ ਨਾਲ ਕੀਤੀ।.[8] ਇਸ ਤੋਂ ਬਾਅਦ, ਇਸਨੇ 2007 ਤੋਂ 2008 ਤੱਕ ਕਸੌਟੀ ਜ਼ਿੰਦਗੀ ਕੀ ਨਾਟਕ ਵਿੱਚ ਬਤੌਰ ਪ੍ਰੇਰਣਾ ਨਿਹਾਲ ਗਰੇਵਾਲ ਦੀ ਭੂਮਿਕਾ ਨਿਭਾਈ। 2008 ਵਿੱਚ, ਇਸਨੇ ਬਾਲਾਜੀ ਟੇਲੀਫ਼ਿਲਮਜ਼ ਦੇ ਸ਼ਾਅ ਕਯਾ ਦਿਲ ਮੇਂ ਹੈ ਵਿੱਚ ਮੁੱਖ ਤੌਰ ਉੱਪਰ ਨੈਨਾ ਨਾਮੀ ਨਕਾਰਾਤਮਕ ਭੂਮਿਕਾ ਅਦਾ ਕੀਤੀ। ਇਸ ਤੋਂ ਬਾਅਦ ਇਸਨੇ ਸੋਨੀ ਟੀਵੀ ਦੀ ਕਾਮੇਡੀ ਪ੍ਰਦਰਸ਼ਨੀ ਬੁਰਾ ਨਾ ਮਾਨੋ ਹੋਲੀ ਹੈ ਵਿੱਚ ਛੋਟੀ ਜਿਹੀ ਮਹਿਮਾਨ ਪੇਸ਼ੀ ਕੀਤੀ।
ਫ਼ਿਲਮੋਗ੍ਰਾਫੀ
ਸੋਧੋਫ਼ਿਲਮਾਂ
ਸੋਧੋ- ਮਾਈ ਫ਼ਾਦਰ ਗੋਡਫ਼ਾਦਰ ਵਿੱਚ ਜਾਨਵੀ[9][10]
ਟੈਲੀਵਿਜ਼ਨ
ਸੋਧੋਸਾਲ | ਪ੍ਰਦਰਸ਼ਨੀ | ਭੂਮਿਕਾ | ਨੈਟਵਰਕ | |
---|---|---|---|---|
2007/2008 | ਕਿਉਂਕਿ ਸਾਸ ਭੀ ਕਭੀ ਬਹੂ ਥੀ | ਸਾਂਚੀ/ ਸੁਗੰਦੀ | ਸਟਾਰ ਪਲਸ | 2007: ਜੇਨ 3 ਬਹੂ, ਅਨੀਤਾ ਹਸਨਆਨੰਦੀ ਨਾਲ ਬਦਲਾਉ 2008: ਨਵੇਂ ਚਰਿਤਰ ਨਾਲ ਦੁਬਾਰਾ ਪ੍ਰਵੇਸ਼ "ਸੁਗੰਦੀ" |
2007–08 | ਕਸੌਟੀ ਜ਼ਿੰਦਗੀ ਕੀ | ਪ੍ਰੇਰਣਾ (ਪੀ2) | ਸਟਾਰ ਪਲਸ | ਭੂਮਿਕਾ |
2008 | ਕਯਾ ਦਿਲ ਮੇਂ ਹੈ | ਨੈਨਾ | 9ਐਕਸ | ਭੂਮਿਕਾ |
2008 | ਬੁਰਾ ਨਾ ਮਾਨੋ ਹੋਲੀ ਹੈ | ਕਰਤਿਕਾ | ਸੋਨੀ ਟੀਵੀ | ਮਹਿਮਾਨ ਪੇਸ਼ੀ |
2008 | ਲਕਸ ਕੌਣ ਜੀਤੇਗਾ ਬਾਲੀਵੁੱਡ ਕਾ ਟਿਕਟ | ਕਰਤਿਕਾ | 9ਐਕਸ | ਪ੍ਰਤਿਯੋਗੀ |
2009 | ਕਿਸ ਦੇਸ ਮੇਂ ਹੈ ਮੇਰਾ ਦਿਲ | ਸਿਮਰਨ | ਸਟਾਰ ਪਲਸ | ਕੈਮੇਓ |
2010 | ਆਹਟ | ਚਿਤਰਾ | ਸੋਨੀ ਟੀਵੀ | ਲੜੀ-ਬੱਧ ਭੂਮਿਕਾ (ਐਪੀਸੋਡ: ਖੂਨੀ ਹਵੇਲੀ I ਅਤੇ II) |
2010–11 | ਝਾਂਸੀ ਕੀ ਰਾਣੀ | ਰਾਣੀ ਲਕਸ਼ਮੀਬਾਈ | ਜ਼ੀ ਟੀਵੀ | ਮੁੱਖ ਭੂਮਿਕਾ |
2012–13 | ਪੁਨਰ ਵਿਵਾਹ | Aarti Yash Scindia | Zee TV | Lead Role |
2012 | ਕ਼ਬੂਲ ਹੈ | ਆਰਤੀ ਯਸ਼ ਸਕਿਨਡੀਆ | ਜ਼ੀ ਟੀਵੀ | ਖ਼ਾਸ ਮੁਹਾਂਦਰਾ |
2014 | ਏਕ ਵੀਰ ਕੀ ਅਰਦਾਸ....ਵੀਰਾ | ਕੈਮੇਓ | ਸਟਾਰ ਪਲਸ | ਲੜੀ-ਬੱਧ ਭੂਮਿਕਾ
Dancer at party |
2014 | ਦੇਵੋ ਕੇ ਦੇਵ...ਮਹਾਦੇਵ | ਮਾਨਸਾ | ਲਾਇਫ਼ ਓਕ | |
2015 | ਸਰਵਿਸ ਵਾਲੀ ਬਹੂ | ਪਾਯਲ | ਜ਼ੀ ਟੀਵੀ | ਮੁੱਖ ਭੂਮਿਕਾ |
2016 | ਕਸਮ ਤੇਰੇ ਪਿਆਰ ਕੀ | ਤਨੁਸ਼੍ਰੀ ਰਿਸ਼ੀ ਬੇਦੀ/ਤਨੁ / ਤਨੁਜਾ ਸਿਕੰਦ / ਤਨੁਜਾ ਰਿਸ਼ੀ ਸਿੰਘ ਬੇਦੀ | ਕਲਰਸ ਟੀਵੀ | ਮੁੱਖ ਭੂਮਿਕਾ |
ਹਵਾਲੇ
ਸੋਧੋ- ↑ Agarwal, Stuti (31 December 2013). "Kratika Sengar to do an item number!". The Times of India. Retrieved 30 September 2015.
- ↑ "Portraying Rani Jhansi was a dream come true: Kratika Sengar | Latest News & Updates at Daily News & Analysis". dnaindia. Retrieved 2017-01-30.
- ↑ "'Arre zor se maar, darr mat'". The Times Of India. 19 March 2013. Archived from the original on 2020-05-13. Retrieved 2017-03-18.
{{cite news}}
: Unknown parameter|dead-url=
ignored (|url-status=
suggested) (help) - ↑ "Kratika Sengar | Aadhi Abadi Awards" Archived 2017-05-08 at the Wayback Machine.. aadhiaabadiaward.com.
- ↑ Tiwari, Vijaya (16 January 2014). "Kratika Sengar approached for Khatron Ke Khiladi". The Times Of India.
- ↑ "Kratika Sengar: I didn't step out much because I found Delhi unsafe – Times of India". indiatimes.com.
- ↑ "Stars on s: Kratika Sengar, actor". Hindustan Times. 4 September 2012. Archived from the original on 24 ਮਈ 2014. Retrieved 18 ਮਾਰਚ 2017.
{{cite news}}
: Unknown parameter|dead-url=
ignored (|url-status=
suggested) (help) - ↑ "Fans are very emotional people: Kratika Sengar". The Times Of India. 11 March 2012. Archived from the original on 2013-04-25. Retrieved 2017-03-18.
{{cite news}}
: Unknown parameter|dead-url=
ignored (|url-status=
suggested) (help) - ↑ "Sneak peek into 'My Father Godfather': Of dreams, lies & underworld | Latest News & Updates at Daily News & Analysis". dnaindia.com. 20 February 2014.
- ↑ "A day on the sets of My Father Godfather | Latest News & Updates at Daily News & Analysis". dnaindia.com. 21 February 2014.