ਕਰਨੈਲ ਸਿੰਘ ਸੋਮਲ

ਭਾਰਤੀ ਲੇਖਕ

ਕਰਨੈਲ ਸਿੰਘ ਸੋਮਲ ਪੰਜਾਬੀ ਵਾਰਤਕ ਲੇਖਕ ਹੈ।

ਡਾ. ਕਰਨੈਲ ਸਿੰਘ ਸੋਮਲ
ਕਰਨੈਲ ਸਿੰਘ ਸੋਮਲ
ਕਰਨੈਲ ਸਿੰਘ ਸੋਮਲ
ਜਨਮ(1940-09-28)28 ਸਤੰਬਰ 1940
Village Kalaur, District Fatehgarh Sahib (erstwhile in Distt. Patiala), Punjab
ਕਲਮ ਨਾਮਕਰਨੈਲ ਸਿੰਘ ਸੋਮਲ
ਕਿੱਤਾਲੇਖਕ, ਕਵੀ, Educationist, ਖੋਜੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਕਾਲ1975-ਹੁਣ ਤੱਕ
ਸ਼ੈਲੀProse, Children's stories and poems
ਵਿਸ਼ਾਜੀਵਨ, ਦਰਸ਼ਨ, ਸਿੱਖਿਆ, ਸਮਾਜਿਕ ਸਮੱਸਿਆਵਾਂ
ਪ੍ਰਮੁੱਖ ਕੰਮBhai Ditt Singh Giani-Jeevan, Rachna Te Shaksiat (2003)

ਜੀਵਨੀ

ਸੋਧੋ

ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ ਪਿੰਡ ਕਲੌੜ, ਜ਼ਿਲ੍ਹਾ ਪਟਿਆਲਾ (ਹੁਣ ਫ਼ਤਿਹਗੜ੍ਹ ਸਾਹਿਬ) ਵਿਖੇ ਸ. ਪ੍ਰੇਮ ਸਿੰਘ ਅਤੇ ਸੁਰਜੀਤ ਕੌਰ ਦੇ ਘਰ ਹੋਇਆ।

ਵਿਦਿਆ

ਸੋਧੋ

ਉਸ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। 1958 ਵਿੱਚ ਹਾਈ ਸਕੂਲ ਬਸੀ ਪਠਾਨਾਂ ਤੋਂ ਮੈਟ੍ਰਿਕ ਕੀਤੀ ਅਤੇ ਨੌਕਰੀ ਕਰਨ ਲੱਗ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ 'ਤੇ ਐਮ. ਏ. (ਪੰਜਾਬੀ, ਹਿੰਦੀ) ਕਰਨ ਤੋਂ ਬਾਅਦ ਪੀ.ਐੱਚ. ਡੀ. ਕੀਤੀ।

ਨੌਕਰੀ

ਸੋਧੋ

ਉਹ ਪਹਿਲਾਂ ਸਕੂਲ ਅਧਿਆਪਕ ਲੱਗਿਆ ਅਤੇ ਬਾਅਦ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਭਾਸ਼ਾ ਮਾਹਿਰ ਭਰਤੀ ਹੋ ਗਿਆ। ਦੋ ਸਾਲ ਬਾਅਦ ਉਸ ਦੀ ਸਿਲੈਕਸ਼ਨ ਸਹਾਇਕ ਡਾਇਰੈਕਟਰ ਦੀ ਹੋ ਗਈ। ਇਥੋਂ ਹੀ ਸਤੰਬਰ 1998 ਵਿੱਚ ਰਿਟਾਇਰ ਹੋ ਗਿਆ।

ਨਿਜੀ ਜੀਵਨ

ਸੋਧੋ

ਕਰਨੈਲ ਸਿੰਘ ਦੀ ਸ਼ਾਦੀ 1966 ਵਿੱਚ ਸਤਿੰਦਰ ਕੌਰ ਨਾਲ ਹੋਈ। ਉਹਨਾਂ ਦੇ ਘਰ ਦੋ ਧੀਆਂ ਹੋਈਆਂ - ਮਨਪ੍ਰੀਤ ਕੌਰ (1969) ਅਤੇ ਜਗਪ੍ਰੀਤ ਕੌਰ (1973)।

ਰਚਨਾਵਾਂ

ਸੋਧੋ

ਵਾਰਤਕ

ਸੋਧੋ
! ਨੰ. ਸਿਰਲੇਖ Year
1. 1998
2. ਜੀਵਨ ਜੁਗਤਾਂ ਦੀ ਤਲਾਸ਼ 2001
3. ਜਿਉਣਾ ਆਪਣੀ ਮੌਜ ਵਿੱਚ 2004
4. ਨਿੱਤ ਚੜਦੈ ਨਵੇਂ ਸਾਲ ਦਾ ਸੂਰਜ 2004
5. ਫੁਰਸਤ ਦੇ ਪਲ 2007
6. ਕਲਾਮਈ ਜੀਵਨ ਦੀ ਤਾਂਘ 2009
7. ਸਾਡੇ ਅੰਬਰਾਂ ਦੇ ਤਾਰੇ 2011
  • ਭਾਈ ਦਿੱਤ ਸਿੰਘ ਗਿਆਨੀ - ਜੀਵਨ ਰਚਨਾ ਤੇ ਸ਼ਖਸੀਅਤ (2003)

ਬਾਲ ਸਾਹਿਤ

ਸੋਧੋ
! ਨੰ. ਸਿਰਲੇਖ Year
1. ਹਿਰਨਾਂ ਦੀ ਡਾਰ 2006
2. ਕੀੜੀ ਦਾ ਆਟਾ ਡੁਲ ਗਿਆ 2006
3. ਜਦੋਂ ਦਾਦਾ ਜੀ ਭੂਤ ਬਣ ਗਏ 2006
4. ਸੁਨਹਿਰੀ ਹਿਰਨ 2007
5. ਸ਼ੇਰ ਉਪਕਾਰ ਨਾ ਭੁਲਿਆ 2007
6. ਲੇਲਾ ਨਾਨਕੇ ਗਿਆ 2007
7. ਅਕ੍ਲਮੰਦ ਲੰਗੂਰ 2007
8. ਚੂਹੇ ਤੇ ਬਿੱਲੀ ਦੀ ਦੌੜ 2007
9. ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ 2007
10. ਬਿੱਲੀ ਦੇ ਬ੍ਲੂੰਘੜੇ 2007
11. ਘੋੜੇ ਨੂੰ ਨਿਆਂ 2007
12. ਵੇ ਤੋਤਿਆ ਮਨਮੋਤਿਆ 2007
13. ਸਿਆਣਾ ਕਬੂਤਰ 2007
14. ਚਿੜੀ ਤੇ ਕਾਂ ਨੇ ਖਿਚੜੀ ਰਿੰਨੀ 2007
15. ਕਿੰਨੀ ਸੋਹਣੀ ਵੇਖ ਸਵੇਰ 2007
16. ਵਾਹ ਬਈ ਕਮਾਲ 2008
17. ਇਸ ਘੋੜੇ ਦੀਆਂ ਵਾਗਾਂ ਫੜੋ 2008
18. ਸੋਹਣੇ ਸ਼ੌਕ ਦਾ ਮੁੱਲ ਕੋਈ ਨਾ 2008
19. ਸੁਣੋ ਕਹਾਣੀ (ਨਵੇਂ ਦਿਸਹਦੇ) 2009
20. ਸਿਖ੍ਹੀ ਸੰਥਾਵਲੀ ਭਾਗ 1 2009
21. ਸਿਖ੍ਹੀ ਸੰਥਾਵਲੀ ਭਾਗ 2 2009
22. ਸਿਖ੍ਹੀ ਸੰਥਾਵਲੀ ਭਾਗ 3 2009
23. ਸਿਖ੍ਹੀ ਸੰਥਾਵਲੀ ਭਾਗ 4 2009

Works for students

ਸੋਧੋ
ਨੰ. ਸਿਰਲੇਖ Year
1 ਨਿਵੇਕਲੇ ਪੰਜਾਬੀ ਲੇਖ ਸੀਨੀਅਰ ਸ਼੍ਰੇਣੀਆਂ ਲਈ 2005
2 ਨਿਵੇਕਲੇ ਪੰਜਾਬੀ ਲੇਖ ਐਲੀਮੇਨ੍ਟ੍ਰੀ ਸ਼੍ਰੇਣੀਆਂ ਲਈ 2008
3 ਰੌਚਕ ਪੰਜਾਬੀ ਵਿਆਕਰਨ ਸੀਨੀਅਰ ਸ਼੍ਰੇਣੀਆਂ ਲਈ 2005
4 ਰੌਚਕ ਪੰਜਾਬੀ ਵਿਆਕਰਨ ਐਲੀਮੇਨ੍ਟ੍ਰੀ ਸ਼੍ਰੇਣੀਆਂ ਲਈ 2008