ਕਰਿਸਟੀਨਾ ਫਰਨਾਂਡੀਜ ਡੀ ਕਿਰਚਨੇਰ
ਕਰਿਸਟੀਨਾ ਫਰਨਾਂਡੀਜ ਡੀ ਕਿਰਚਨੇਰ (ਸਪੇਨੀ ਉਚਾਰਨ: [kɾisˈtina eˈlisaβet ferˈnandes ðe ˈkiɾʃneɾ] ( ਸੁਣੋ), ਆਮ ਪ੍ਰਚਲਿਤ ਕਰਿਸਟੀਨਾ ਕਿਰਚਨੇਰ ਅਰਜਨਟੀਨਾ ਦੀ ਦੂਸਰੀ ਔਰਤ ਹੈ ਜਿਸਨੇ ਰਾਸ਼ਟਰਪਤੀ ਦੀ ਪਦਵੀ ਪ੍ਰਾਪਤ ਕੀਤੀ ਹੈ।
ਕਰਿਸਟੀਨਾ ਫਰਨਾਂਡੀਜ ਡੀ ਕਿਰਚਨੇਰ | |
---|---|
ਅਰਜਨਟੀਨਾ ਦੀ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 10 ਦਸੰਬਰ 2007 | |
ਉਪ ਰਾਸ਼ਟਰਪਤੀ | ਜੂਲੀਓ ਕੋਬੋਸ ਅਮਡੋ ਬੌਦੌ |
ਤੋਂ ਪਹਿਲਾਂ | ਨੈਸਟਰ ਕਿਰਚਨਰ |
ਅਰਜਨਟੀਨਾ ਦੀ ਪਹਿਲੀ ਇਸਤਰੀ | |
ਦਫ਼ਤਰ ਵਿੱਚ 25 ਮਈ 2003 – 10 ਦਸੰਬਰ 2007 | |
ਰਾਸ਼ਟਰਪਤੀ | ਨੈਸਟਰ ਕਿਰਚਨਰ |
ਤੋਂ ਪਹਿਲਾਂ | ਹਿਲਡਾ ਡੀ ਦੁਹਾਲਡੇ |
ਤੋਂ ਬਾਅਦ | ਨੈਸਟਰ ਕਿਰਚਨਰ |
ਨਿੱਜੀ ਜਾਣਕਾਰੀ | |
ਜਨਮ | ਕ੍ਰਿਸਟਿਨਾ ਅਲੀਸ਼ਾਬੇਟ ਫਰਨਾਂਡੀਜ਼ 19 ਫਰਵਰੀ 1953 ਲਾ ਪ੍ਲਾਟਾ, ਅਰਜਨਟੀਨਾ |
ਸਿਆਸੀ ਪਾਰਟੀ | ਜਸਟਿਸਿਅਲਿਸਟ ਪਾਰਟੀ |
ਹੋਰ ਰਾਜਨੀਤਕ ਸੰਬੰਧ | ਫਰੰਟ ਫਾਰ ਵਿਕ੍ਟਰੀ (2003–ਹੁਣ ਤੱਕ) |
ਜੀਵਨ ਸਾਥੀ | ਨੈਸਟਰ ਕਿਰਚਨਰ (1975–2010) |
ਬੱਚੇ | ਮੈਕਸੀਮੋ ਫਲੋਰੈਂਸੀਆ |
ਅਲਮਾ ਮਾਤਰ | ਲਾ ਪਲਾਟਾ ਦੀ ਨੈਸ਼ਨਲ ਯੂਨੀਵਰਸਿਟੀ |
ਦਸਤਖ਼ਤ | |
ਵੈੱਬਸਾਈਟ | Official website |
ਉਸਦਾ ਦਾ ਜਨਮ 19 ਫਰਵਰੀ 1953 ਨੂੰ ਹੋਇਆ ਸੀ।[1] ਉਸਦੇ ਪਿਤਾ ਇੱਕ ਬਸ ਡਰਾਇਵਰ ਸਨ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2 ਅਕਤੂਬਰ 2014. Retrieved 14 ਜਨਵਰੀ 2015.
{{cite web}}
: Unknown parameter|dead-url=
ignored (|url-status=
suggested) (help)