ਕਰੰਡੀ (ਪਿੰਡ)

ਮਾਨਸਾ ਜ਼ਿਲ੍ਹੇ ਦਾ ਪਿੰਡ

ਕਰੰਡੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਕਰੰਡੀ ਦੀ ਅਬਾਦੀ 3359 ਸੀ। ਇਸ ਦਾ ਖੇਤਰਫ਼ਲ 8.14 ਕਿ. ਮੀ. ਵਰਗ ਹੈ। ਇਹ ਪਿੰਡ ਪੰਜਾਬ ਹਰਿਆਣਾ ਦੀ ਹੱਦ ਤੇ ਵਸਿਆ ਹੋਇਆ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਨ 2006 ਵਿੱਚ ਉਚੇਰੀ ਸਿੱਖਿਆ ਲਈ 'ਨੇਬਰਹੁੱਡ ਕੈਂਪਸ' ਖੋਲ੍ਹਿਆ ਗਿਆ ਸੀ ਜੋ ਕਿ ਕੁੱਝ ਸਾਲ ਕਾਰਜਸ਼ੀਲ ਰਹਿਣ ਮਗਰੋਂ ਬੰਦ ਕਰ ਦਿੱਤਾ ਗਿਆ।

ਕਰੰਡੀ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°36′29″N 75°17′09″E / 29.608028°N 75.285959°E / 29.608028; 75.285959