ਕਲਾਰਾ ਮੋਰਗਨ (ਫ਼ਰਾਂਸੀਸੀ ਉਚਾਰਨ: ​[klaʁa mɔʁˈɡan]; ਜਨਮ 25 ਜਨਵਰੀ 1981) ਇੱਕ ਫਰਾਂਸੀਸੀ ਗਾਇਕ, ਮੀਡੀਆ ਸ਼ਖ਼ਸੀਅਤ, ਟੀਵੀ ਹੋਸਟ ਅਤੇ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਕਲਾਰਾ ਮੋਰਗਨ
ਜਨਮ
ਕਲਾਰਾ ਮੋਰਗਨ

(1981-01-25) 25 ਜਨਵਰੀ 1981 (ਉਮਰ 43)
No. of adult films12 (per IAFD)
ਵੈੱਬਸਾਈਟhttp://www.claramorgane.com

ਜੀਵਨੀ

ਸੋਧੋ

ਕਲਾਰਾ ਮੋਰਗਨ ਪਹਿਲੀ ਪੌਰਨ ਸਟਾਰ  : ਇਸਨੇ ਆਪਣੇ ਬੁਆਏਫ੍ਰੈਂਡ ਗ੍ਰੇਗ ਸੇਂਟਆਉਰੋ ਨਾਲ 2000 ਵਿੱਚ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕੁਝ ਇੱਕ ਸ਼ੁਕੀਨ ਸ਼ੂਟ ਕਰਨ ਤੋਂ ਬਾਅਦ ਵਇਹ ਛੇਤੀ ਹੀ ਇੱਕ ਪੇਸ਼ੇਵਰ ਅਦਾਕਾਰਾ ਬਣ ਗਈ। ਇਸਨੇ ਆਪਣੇ ਪੌਰਨ ਕੈਰੀਅਰ ਨੂੰ ਦੋ ਸਾਲ ਅਤੇ ਸੱਤ ਫ਼ਿਲਮਾਂ ਤੋਂ ਬਾਅਦ ਬੰਦ ਕਰ ਦਿੱਤਾ[1],  ਫਲਸਰੂਪ ਇਸਦਾ ਰਿਸ਼ਤਾ ਸੇਂਟਆਉਰੋ ਨਾਲ ਖਤਮ ਹੋ ਗਿਆ ਜੋ ਬਾਲਗ ਉਦਯੋਗ ਨੂੰ ਨਹੀਂ ਛੱਡਣਾ ਨਹੀਂ ਚਾਹੁੰਦਾ ਸੀ।

2003 ਵਿੱਚ, ਇਸਨੇ ਆਪਣੀ ਪਹਿਲੀ ਆਤਮਕਥਾ, ਸੈਕਸ ਸਟਾਰ  ਪ੍ਰਕਾਸ਼ਿਤ ਕੀਤੀ।[ਹਵਾਲਾ ਲੋੜੀਂਦਾ]

ਗਾਇਣ ਕੈਰੀਅਰ

ਸੋਧੋ

2007 ਵਿੱਚ, ਇਸਨੇ ਆਪਣਾ ਗਾਇਣ ਕੈਰੀਅਰ ਸ਼ੁਰੂ ਕੀਤਾ। ਰੂਡੀ ਲਾਂਸਾਰਡ ਅਤੇ ਅਬਦੇਲ ਮਾਲੀਕੁਮ ਨੇ ਇਸਦਾ ਪਹਿਲਾ ਗੀਤ ਜੇ' ਏਮ  ਪ੍ਰੋਡਊਸ ਕੀਤਾ। ਇਸਦੀ ਪਹਿਲੀ ਸ਼ੁਰੂਆਤੀ ਐਲਬਮ, ਦੇਕਲਾਰੇਸ਼ਨ  18 ਜੂਨ 2007 ਵਿੱਚ, ਰਿਲੀਜ ਹੋਈ। ਕਲਾਰਾ ਮੋਰਗਨ ਨੇ ਸਾਰੇ ਗੀਤਾਂ ਦੀ ਲੈਅ ਖ਼ੁਦ ਲਿਖੀਆਂ।[ਹਵਾਲਾ ਲੋੜੀਂਦਾ] [ਹਵਾਲਾ ਲੋੜੀਂਦਾ]

ਖ਼ਿਤਾਬ ਅਤੇ ਅਵਾਰਡ

ਸੋਧੋ

ਇਸ ਨੂੰ "ਵਧੀਆ ਫਰਾਂਸੀਸੀ ਸਟਾਰ" ਲਈ 2001 ਵਿੱਚ ਇੱਕ ਹੌਟ ਦ'ਓਰ ਅਵਾਰਡ ਮਿਲਿਆ।[2]

ਇਸਨੂੰ ਫਰਾਂਸੀਸੀ ਰਸਾਲੇ ਐਫਐਚਐਮ ਦੀ ਐਡੀਸ਼ਨ ਵਿੱਚ ਸੰਸਾਰ ਦੀ ਸਿਖਰਲੀ ਫਰਾਂਸੀਸੀ ਅਤੇ ਅੱਠਵੀਂ ਸੈਕਸੀ ਔਰਤ ਦਾ ਖ਼ਿਤਾਬ ਦਿੱਤਾ ਗਿਆ।[ਹਵਾਲਾ ਲੋੜੀਂਦਾ]

ਡਿਸਕੋਗ੍ਰਾਫੀ

ਸੋਧੋ

ਐਲਬਮ

ਸੋਧੋ
  • 2007: ਦੇਕਲਾਰੇਸ਼ਨਸ (18 ਜੂਨ ਰਿਲੀਜ਼)
  • 2010: ਨੁਇਟਸ ਬਲਾਂਚੇਸ

ਸਿੰਗਲਜ਼

ਸੋਧੋ
  • ਖੇ' ਏਮ (ਲਾਰਡ ਕੋਸਿਟੀ ਦੇ ਨਾਲ) (2007)
  • ਸੇਕਸੀ ਗਰਲ (2007)
  • ਨੋਉਸ ਦੇਉਕਸ (2008)
  • ਲੇ ਦਿਆਬਲੇ ਔਉ ਕੋਰਪਸ (2010)
  • ਇਲ (2011)
  • ਗੁਡ ਟਾਈਮ (2011)
  • ਮੇਡਮੋਈਸੇਲ X (2011)
  • ਖੇ ਤ'ਆਦੋਰ (2012)
  • ਕੋਮੇ ਉਨ ਬੂਮਰੰਗ (2012)

ਸੰਗੀਤ ਵੀਡੀਓ

ਸੋਧੋ
  • ਖੇ'ਏਮ
  • ਸੇਕਸੀ ਗਰਲ
  • ਨੋਉਸ ਦੇਉਕਸ
  • ਨੋਉਸ ਦੇਉਕਸ (ਰੀਮੀਕਸ) (ਹਾਕਿਮਾਕਲੀ ਦੁਆਰਾ)
  • ਲੇ ਦਿਆਬਲੇ ਔਉ ਕੋਰਪਸ

ਪ੍ਰਕਾਸ਼ਨ

ਸੋਧੋ
  • (ਫ਼ਰਾਂਸੀਸੀ)

ਸੈਕਸ ਸਟਾਰ, ਐਡਕੈਨ ਐਡੀਸ਼ਨ, 2003, ISBN 2-84814-009-72-84814-009-7

  • (ਫ਼ਰਾਂਸੀਸੀ)

ਕਾਮਾ ਸੂਤਰਾ, ਐਡਕੈਨ ਐਡੀਸ਼ਨ, 2004, ਇਲੈਸਟ੍ਰੇਟਿਡ ISBN 2-9516572-1-82-9516572-1-8

ਕੰਪਨੀ

ਸੋਧੋ
  • ਸਾਰਲ ਪੇਚੇ ਰਾਜਧਾਨੀ ਮੀਡੀਆ (ਪੀਸੀਐਮ) – ਸਿਰਜਣਾ 2003-12-06
  • ਸਾਰਲ ਐਮ ਹੋਲਡਿੰਗ– ਸਿਰਜਣਾ 2007-04-12

ਇਹ ਵੀ ਪੜ੍ਹੋ

ਸੋਧੋ
  • (ਫ਼ਰਾਂਸੀਸੀ)

ਕਲਾਰਾ ਮੋਰਗਨ (2003). ਸੈਕਸ ਸਟਾਰ– ਐਡਕੈਨ ਐਡੀਸ਼ਨ – ISBN 2-84814-009-72-84814-009-7

ਨੋਟ ਅਤੇ ਹਵਾਲੇ

ਸੋਧੋ
  1. (ਫ਼ਰਾਂਸੀਸੀ) Biography on Hot Vidéo
  2. "Hot d'Or archives presse x, articles sur les Hot d'or". Hot-dor.fr. Archived from the original on 16 March 2014. Retrieved 2014-05-16. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ