ਕਵੀ ਭੂਸ਼ਣ (1613–1715) ਬੁੰਦੇਲੀ ਰਾਜਾ ਛਤਰਸਾਲ[1] ਅਤੇ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਦਰਬਾਰਾਂ ਵਿੱਚ ਇੱਕ ਭਾਰਤੀ ਕਵੀ ਸੀ।[2] ਉਸਨੇ ਮੁੱਖ ਤੌਰ 'ਤੇ ਸੰਸਕ੍ਰਿਤ, ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਜੋੜ ਕੇ ਬ੍ਰਜਭਾਸ਼ਾ ਵਿੱਚ ਲਿਖਿਆ। ਉਹ ਅਨੁਪ੍ਰਾਸ ਅਤੇ ਸ਼ਲੇਸ਼ ਅਲੰਕਾਰ ਦਾ ਵਿਦਵਾਨ ਕਵੀ ਸੀ।

ਹਵਾਲੇ ਸੋਧੋ

  1. K. K. Kusuman (1990). A Panorama of Indian Culture: Professor A. Sreedhara Menon Felicitation Volume. Mittal Publications. p. 157. ISBN 978-81-7099-214-1. Retrieved 10 December 2012.
  2. Sujit Mukherjee (1 January 1999). Dictionary of Indian Literature One: Beginnings - 1850. Orient Blackswan. p. 54. ISBN 978-81-250-1453-9. Retrieved 9 December 2012.