ਬ੍ਰਜ ਭਾਸ਼ਾ
ਪੱਛਮੀ ਹਿੰਦੁਸਤਾਨੀ ਭਾਸ਼ਾ
ਬ੍ਰਜ ਭਾਸ਼ਾ (ਦੇਵਨਾਗਰੀ: ब्रज भाषा) ਪੱਛਮੀ ਹਿੰਦੀ ਭਾਸ਼ਾ ਹੈ ਜੋ ਹਿੰਦੀ-ਉਰਦੂ ਨਾਲ ਸਬੰਧਤ ਹੈ। ਅਕਸਰ ਇਸਨੂੰ ਪੰਜਾਬੀ ਦੀ ਇੱਕ ਉਪਬੋਲੀ ਮੰਨਿਆ ਜਾਂਦਾ ਹੈ।
ਬ੍ਰਜ ਭਾਸ਼ਾ | |
---|---|
ब्रज भाषा | |
ਜੱਦੀ ਬੁਲਾਰੇ | ਭਾਰਤ |
ਇਲਾਕਾ | ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼, ਅਤੇ ਦਿੱਲੀ |
Native speakers | ਮਰਦਮ-ਸ਼ੁਮਾਰੀ ਦੇ ਨਤੀਜੇ ਕੁਝ ਬੁਲਾਰਿਆਂ ਨੂੰ ਹਿੰਦੀ ਦੇ ਬੁਲਾਰਿਆਂ ਨੂੰ ਇੱਕ ਦੂਜੇ ਨਾਲ ਮਿਲਾ ਦਿੰਦੇ ਹਨ[1] |
ਭਾਰਤੀ-ਯੂਰਪੀ
| |
ਦੇਵਨਾਗਰੀ ਲਿਪੀ | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | bra |
ਆਈ.ਐਸ.ਓ 639-3 | bra |