ਕਸਾੱਕ (ਨਾਵਲ)
ਕਸਾੱਕ (ਰੂਸੀ: Казаки [ਕੋਜ਼ਾਕੀ]) ਲਿਉ ਤਾਲਸਤਾਏ ਦਾ 1863 ਵਿੱਚ ਦ ਰਸੀਅਨ ਮੈਸੇਂਜਰ ਪ੍ਰਕਾਸ਼ਿਤ ਛੋਟਾ ਨਾਵਲ ਹੈ। ਮੂਲ ਤੌਰ 'ਤੇ ਇਸਨੂੰ ਯੰਗ ਮੈਨਹੂਡ ਕਿਹਾ ਗਿਆ ਸੀ।[1] ਇਵਾਨ ਤੁਰਗਨੇਵ ਅਤੇ ਨੋਬਲ ਵਿਜੇਤਾ ਇਵਾਨ ਬੂਨਿਨ ਦੋਨੋਂ ਰੂਸੀ ਲੇਖਕਾਂ ਨੇ ਇਸ ਰਚਨਾ ਦੀ ਭਾਰੀ ਸਲਾਘਾ ਕੀਤੀ। ਤੁਰਗਨੇਵ ਨੇ ਇਸਨੂੰ ਆਪਣੀ ਮਨਪਸੰਦ ਤਾਲਸਤਾਏ ਦੀ ਰਚਨਾ ਕਿਹਾ।[2] ਤਾਲਸਤਾਏ ਨੇ ਇਸ ਕਹਾਣੀ ਉੱਤੇ ਅਗਸਤ 1853 ਵਿੱਚ ਕੰਮ ਸ਼ੁਰੂ ਕੀਤਾ।[3] ਅਗਸਤ 1857 ਵਿੱਚ, ਇਲੀਆਡ ਨੂੰ ਦੁਬਾਰਾ ਪੜ੍ਹਨ ਤੋਂ ਬਾਅਦ, ਉਹਨਾਂ ਨੇ ਇਸਨੂੰ ਪੂਰੀ ਤਰ੍ਹਾਂ ਦੁਬਾਰਾ ਲਿਖਣ ਦੀ ਧਾਰ ਲਈ।[4] 1862,ਵਿੱਚ ਤਾਸ ਦੀ ਖੇਡ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਇਹ 1863 ਵਿੱਚ ਮੁੜ ਛਾਪ[ਇਆ ਸੀ, ਉਸੇ ਸਾਲ ਉਹਨਾਂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਸੀ।[2]
ਲੇਖਕ | ਲਿਉ ਤਾਲਸਤਾਏ |
---|---|
ਮੂਲ ਸਿਰਲੇਖ | Казаки (ਕਜ਼ਾਕੀ) |
ਅਨੁਵਾਦਕ | ਯੂਜੀਨ ਸ਼ੂਈਲੇਰ (1878), ਪੀਟਰ ਕੋਨਸਤਾਂਤਿਨ (2004) |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਗਲਪ |
ਪ੍ਰਕਾਸ਼ਕ | ਦ ਰਸੀਅਨ ਮੈਸੇਂਜਰ |
ਪ੍ਰਕਾਸ਼ਨ ਦੀ ਮਿਤੀ | 1863 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1878 |
ਸਫ਼ੇ | 161 (ਪੇਪਰਬੈਕ) |
ਆਈ.ਐਸ.ਬੀ.ਐਨ. | 0-679-64291-9 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |