ਕਹਾਣੀ ਦਰਬਾਰ
ਕਹਾਣੀ ਦਰਬਾਰ ਕਹਾਣੀ ਸੰਗ੍ਰਿਹ ਅਜੀਤ ਕੌਰ ਦੁਆਰਾ ਸੰਪਾਦਿਤ ਕੀਤਾ ਗਿਆ ਹੈ. ਇਸ ਕਿਤਾਬ ਦਾ ਪਹਿਲਾ ਸੰਸਕਰ 1989 ਵਿੱਚ ਛਪਿਆ ਅਤੇ ਦੂਜਾ ਸੰਸਕਰਨ 2012 ਵਿੱਚ ਛਪਿਆ. ਇਸ ਕਹਾਣੀ ਸੰਗ੍ਰਿਹ ਨੂੰ ਪੰਜਾਬੀ ਅਕਾਦਮੀ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ.
ਇਸ ਕਹਾਣੀ ਸੰਗ੍ਰਿਹ ਵਿੱਚ 24 ਕਹਾਣੀਆਂ ਸ਼ਾਮਿਲ ਹਨ. ਇਹ ਸਾਰੀਆਂ ਕਹਾਣੀਆਂ ਵੱਖ- ਵੱਖ ਕਹਾਣੀਕਾਰਾਂ ਦੀਆਂ ਹਨ. ਇਸ ਕਿਤਾਬ ਦਾ ਮੁੱਖ ਬੰਦ ਡਾ. ਰਵੇਲ ਸਿੰਘ ਦੁਆਰਾ ਲਿਖਿਆ ਗਿਆ ਹੈ.[1]
ਕਹਾਣੀਆਂ ਅਤੇ ਕਹਾਣੀਕਾਰ
ਸੋਧੋ- ਕਿੱਸਾ ਪੰਜਾਬੀ ਕਹਾਣੀ --- ਅਜੀਤ ਕੌਰ
- ਅਜੋਕੀ ਪੰਜਾਬੀ ਕਹਾਣੀ --- ਕਰਤਾਰ ਸਿੰਘ ਦੁੱਗਲ
- ਫਰਜ ਕਰੋ --- ਗੁਰਦਿਆਲ ਸਿੰਘ
- ਇੱਕਵੀਂ ਸਦੀ --ਗੁਰਬਚਨ ਸਿੰਘ ਭੁੱਲਰ
- ਟੀਪੂ ਸੁਲਤਾਨ ਕਿੱਥੇ ਹੈ ---ਜਸਵੰਤ ਸਿੰਘ ਵਿਰਦੀ
- ਦ੍ਰੋਣਾਚਾਰ੍ਯਾ ਹਾਜ਼ਿਰ ਹੈ -- ਦੇਵ ਭਾਰਦਵਾਜ
- ਸਕੂਨ --ਪਰਗਟ ਸਿੰਘ ਸਿਧੂ
- ਜਵਾਬੀ ਹਮਲਾ --ਜਸਬੀਰ ਭੁੱਲਰ
- ਉੱਜੜੀ ਉੱਖੜੀ -- ਰਾਮ ਸਰੂਪ ਅਣਖੀ
- ਤੂੜੀ ਦਾ ਕੁੱਪ --ਮੁਖਤਿਆਰ ਸਿੰਘ
- ਹੁਣ ਮੁੜ ਨਹੀਂ --ਨਪਿੰਦਰ ਰਤਨ
- ਡੁੱਬਣ ਤੋਂ ਪਹਿਲਾਂ --ਮੁਖਤਾਰ ਗਿੱਲ
- ਆਪਣੀ ਮਿੱਟੀ --ਨਛੱਤਰ
- ਦੂਜੀ ਮੌਤ --ਮੋਹਨ ਭੰਡਾਰੀ
- ਪਾਪਾ ਮੈਨੂੰ ਮਾਫ਼ ਕਰ ਦਿਉ --ਜੋਗਿੰਦਰ ਕੈਰੋਂ
- ਚੌੰਕ ਵਿੱਚੋਂ ਦਿਸਦਾ ਸ਼ਹਿਰ -- ਬਲਦੇਵ ਸਿੰਘ
- ਧਰਮਯੁਧ ਜਾਰੀ ਹੈ --ਦਲਬੀਰ ਚੇਤਨ
- ਧੂਆਂ ਇਕ ਧੁਨ ਦਾ --ਤਾਰਨ ਗੁਜਰਾਲ
- ਰੋਂਗ ਨੰਬਰ --ਸ਼ਰਨ ਮੱਕੜ
- ਸਿੰਮਦੇ ਘਾਓ ਦੀ ਪੀੜ੍ਹ -- ਮੋਹਨ ਲਾਲ
- ਆਕਾਸ਼ ਘਰ ---ਵਸੰਤੀ
- ਫਾਲਤੂ ---ਮਨਮੋਹਨ ਸਰਲ
- ਮੋਹ ਭੰਗ --ਉਸ਼ਾ ਮਹਾਜਨ
- ਗੁਲਜ਼ਾਰ --ਜੋਗਿੰਦਰ ਪਾਲ [2]
ਹਵਾਲੇ
ਸੋਧੋ- ↑ ਕਹਾਣੀ ਦਰਬਾਰ. ਦਿੱਲੀ: ਪੰਜਾਬੀ ਅਕਾਦਮੀ ਦਿੱਲੀ. 2012. ISBN 978-81-922629-205.
{{cite book}}
:|first=
missing|last=
(help); Check|isbn=
value: length (help) - ↑ ਕਹਾਣੀ ਦਰਬਾਰ. ਦਿੱਲੀ: ਪੰਜਾਬੀ ਅਕਾਦਮੀ ਦਿੱਲੀ. 2012. ISBN 978-922629-205.
{{cite book}}
:|first=
missing|last=
(help); Check|isbn=
value: length (help)