ਕਾਊਂਟੀ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਕੂਪਰ ਐਸੋਸੀਏਟਸ ਕਾਊਂਟੀ ਗਰਾਊਂਡ ਵੀ ਕਿਹਾ ਜਾਂਦਾ ਹੈ[2], ਸੋਮਰਸੈਟ, ਟਾਊਂਟਨ, ਇੰਗਲੈਂਡ ਵਿਚਲਾ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਸੋਮਰਸੈਟ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ। ਇਹ ਗਰਾਊਂਡ ਪ੍ਰਾਇਰੀ ਬਰਿੱਜ ਰੋਡ ਅਤੇ ਸੇਂਟ ਜੇਮਸ ਸਟ੍ਰੀਟ ਦਾ ਵਿਚਕਾਰ ਹੈ ਅਤੇ ਇਸਦੀ ਦਰਸ਼ਕ ਸਮਰੱਥਾ 8500 ਹੈ।

ਕੂਪਰ ਐਸੋਸੀਏਟਸ ਕਾਊਂਟੀ ਗਰਾਊਂਡ
ਕਾਊਂਟੀ ਗਰਾਊਂਡ, ਟਾਊਂਟਨ ਦਾ ਦ੍ਰਿਸ਼
ਗਰਾਊਂਡ ਜਾਣਕਾਰੀ
ਟਿਕਾਣਾਟਾਊਂਟਨ, ਸੋਮਰਸੈਟ
ਗੁਣਕ51°01′08″N 3°06′03″W / 51.019°N 3.1008°W / 51.019; -3.1008
ਸਥਾਪਨਾ1882
ਸਮਰੱਥਾ8,500 (12,500 ਅੰਤਰਰਾਸ਼ਟਰੀ ਮੁਕਾਬਲਿਆਂ ਲਈ)[1]
ਮਾਲਕਸੋਮਰਸੈਟ ਕਾਊਂਟੀ ਕ੍ਰਿਕਟ ਕਲੱਬ
Tenantsਇੰਗਲੈਂਡ ਔਰਤ ਰਾਸ਼ਟਰੀ ਕ੍ਰਿਕਟ ਟੀਮ (2006 ਤੋਂ)
ਐਂਡ ਨਾਮ
ਰਿਵਰ ਐਂਡ
ਸੋਮਰਸੈਟ ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਓਡੀਆਈ11 ਜੂਨ 1983:
 ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ
ਆਖਰੀ ਓਡੀਆਈ26 ਮਈ 1999:
 ਭਾਰਤ ਬਨਾਮ ਫਰਮਾ:Country data ਸ਼੍ਰੀਲੰਕਾ
ਇੱਕੋ ਇੱਕ ਟੀ20ਆਈ23 ਜੂਨ 2017:
 ਇੰਗਲੈਂਡ ਬਨਾਮ  ਦੱਖਣੀ ਅਫ਼ਰੀਕਾ
ਟੀਮ ਜਾਣਕਾਰੀ
ਸੋਮਰਸੈਟ (1882 – ਚਲਦਾ)
ਵੈਸਟਰਨ ਸਟੌਰਮ (2016 – ਚਲਦਾ)
08 ਜੂਨ 2019 ਤੱਕ
ਸਰੋਤ: Cricinfo

ਹਵਾਲੇ

ਸੋਧੋ
  1. Dobell, George (14 April 2011). "Chopra dominates Somerset with career-best ton". ESPNcricinfo. Retrieved 15 April 2011.
  2. "Cooper Associates announces Ground Naming Rights Partnership with Somerset County Cricket Club". Cooper Associates. 26 June 2016. Retrieved 3 July 2017.