ਇੰਗਲੈਂਡ ਕ੍ਰਿਕਟ ਟੀਮ
(ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ ਤੋਂ ਮੋੜਿਆ ਗਿਆ)
ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਟੀਮ ਇੱਕ ਕ੍ਰਿਕਟ ਟੀਮ ਹੈ ਜੋ ਇੰਗਲੈਂਡ ਅਤੇ ਵੇਲਜ਼ ਦਾ ਤਰਜਮਾਨੀ ਕਰਦੀ ਹੈ। 1992 ਤੱਕ ਇਹ ਸਕਾਟਲੈਂਡ ਦਾ ਵੀ ਤਰਜਮਾਨੀ ਕਰਦੀ ਸੀ। 1 ਜਨਵਰੀ 1997 ਤੋਂ ਬਾਅਦ ਟੀਮ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਸੰਚਾਲਿਤ ਕਰਦੀ ਹੈ, ਇਸ ਤੋਂ ਪਹਿਲਾਂ ਇਹ 1903 ਤੋਂ 1996 ਦੇ ਅਖੀਰ ਤੱਕ ਮੇਰੀਲੇਬੋਨ ਕ੍ਰਿਕੇਟ ਕਲੱਬ ਵੱਲੋਂ ਸੰਚਾਲਤ ਜਾਂਦੀ ਸੀ।
ਤਸਵੀਰ:England cricket team logo.png | |||||||||||||
ਖਿਡਾਰੀ ਅਤੇ ਸਟਾਫ਼ | |||||||||||||
---|---|---|---|---|---|---|---|---|---|---|---|---|---|
ਟੈਸਟ ਕਪਤਾਨ | ਜੋ ਰੂਟ | ||||||||||||
ਇੱਕ ਦਿਨਾ ਕਪਤਾਨ | ਇਓਨ ਮੋਰਗਨ | ||||||||||||
ਟੀ20ਆਈ ਕਪਤਾਨ | ਇਓਨ ਮੋਰਗਨ | ||||||||||||
ਕੋਚ | ਟਰੈਵਰ ਬੇਲਿਸ | ||||||||||||
ਇਤਿਹਾਸ | |||||||||||||
ਟੈਸਟ ਦਰਜਾ ਮਿਲਿਆ | 1877 | ||||||||||||
ਅੰਤਰਰਾਸ਼ਟਰੀ ਕ੍ਰਿਕਟ ਸਭਾ | |||||||||||||
| |||||||||||||
ਟੈਸਟ | |||||||||||||
ਪਹਿਲਾ ਟੈਸਟ | ਬਨਾਮ ਆਸਟਰੇਲੀਆ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ ਵਿੱਚ; 15–19 ਮਾਰਚ 1877 | ||||||||||||
ਆਖਰੀ ਟੈਸਟ | ਬਨਾਮ ਵੈਸਟ ਇੰਡੀਜ਼ ਲਾਰਡਸ, ਲੰਡਨ ਵਿੱਚ; 7–9 ਸਿਤੰਬਰ 2017 | ||||||||||||
| |||||||||||||
ਇੱਕ ਦਿਨਾ ਅੰਤਰਰਾਸ਼ਟਰੀ | |||||||||||||
ਪਹਿਲਾ ਓਡੀਆਈ | ਬਨਾਮ ਆਸਟਰੇਲੀਆ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ ਵਿੱਚ; 5 ਜਨਵਰੀ 1971 | ||||||||||||
ਆਖਰੀ ਓਡੀਆਈ | ਬਨਾਮ ਵੈਸਟ ਇੰਡੀਜ਼ ਰੋਜ਼ ਬੌਲ, ਸਾਊਥਹੈਂਪਟਨ ਵਿੱਚ; 29 ਸਿਤੰਬਰ 2017 | ||||||||||||
| |||||||||||||
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 11 (first in 1975) | ||||||||||||
ਸਭ ਤੋਂ ਵਧੀਆ ਨਤੀਜਾ | ਉਪ-ਜੇਤੂ (1979, 1987, 1992) | ||||||||||||
ਟਵੰਟੀ-20 ਅੰਤਰਰਾਸ਼ਟਰੀ | |||||||||||||
ਪਹਿਲਾ ਟੀ20ਆਈ | ਬਨਾਮ ਆਸਟਰੇਲੀਆ ਰੋਜ਼ ਬੌਲ, ਸਾਊਥਹੈਂਪਟਨ ਵਿੱਚ; 13 ਜੂਨ 2005 | ||||||||||||
ਆਖਰੀ ਟੀ20ਆਈ | ਬਨਾਮ ਵੈਸਟ ਇੰਡੀਜ਼ ਰਿਵਰਸਾਈਡ, ਚੈਸਟਰ ਲੀ ਸਟਰੀਟ ਵਿੱਚ; 16 ਸਿਤੰਬਰ 2017 | ||||||||||||
| |||||||||||||
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ | 6 (first in 2007) | ||||||||||||
ਸਭ ਤੋਂ ਵਧੀਆ ਨਤੀਜਾ | ਜੇਤੂ (2010) | ||||||||||||
| |||||||||||||
27 February 2022 ਤੱਕ |
ਹਵਾਲੇ
ਸੋਧੋ- ↑ "ICC Rankings". International Cricket Council.
- ↑ "Test matches - Team records". ESPNcricinfo.
- ↑ "Test matches - 2023 Team records". ESPNcricinfo.
- ↑ "ODI matches - Team records". ESPNcricinfo.
- ↑ "ODI matches - 2023 Team records". ESPNcricinfo.
- ↑ "T20I matches - Team records". ESPNcricinfo.
- ↑ "T20I matches - 2023 Team records". ESPNcricinfo.