ਦੱਖਣੀ ਅਫ਼ਰੀਕਾ ਰਾਸ਼ਟਰੀ ਕ੍ਰਿਕਟ ਟੀਮ

ਰਾਸ਼ਟਰੀ ਖੇਡ ਟੀਮ

ਦੱਖਣੀ ਅਫ਼ਰੀਕਾ ਰਾਸ਼ਟਰੀ ਕ੍ਰਿਕਟ ਟੀਮ, ਜਿਸਨੂੰ ਪ੍ਰੋਟੀਜ਼ ਵੀ ਕਿਹਾ ਜਾਂਦਾ ਹੈ, ਇਹ ਟੀਮ ਦੱਖਣੀ ਅਫ਼ਰੀਕਾ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਸ ਟੀਮ ਦੀ ਦੇਖ-ਰੇਖ ਕ੍ਰਿਕਟ ਦੱਖਣੀ ਅਫ਼ਰੀਕਾ ਨਾਮ ਦੇ ਕ੍ਰਿਕਟ ਬੋਰਡ ਦੁਆਰਾ ਕੀਤੀ ਜਾਂਦੀ ਹੈ। ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੱਕੀ ਮੈਂਬਰ ਟੀਮ ਹੈ।

ਦੱਖਣੀ ਅਫ਼ਰੀਕਾ
Refer to caption
ਲੋਗੋ[1]
ਛੋਟਾ ਨਾਮਪ੍ਰੋਟੀਜ਼
ਐਸੋਸੀਏਸ਼ਨਕ੍ਰਿਕਟ ਦੱਖਣੀ ਅਫ਼ਰੀਕਾ
ਖਿਡਾਰੀ ਅਤੇ ਸਟਾਫ਼
ਕਪਤਾਨਫ਼ਾਫ ਡੂ ਪਲੈਸਿਸ
ਕੋਚਓਟਿਸ ਗਿਬਸਨ
ਇਤਿਹਾਸ
ਟੈਸਟ ਦਰਜਾ ਮਿਲਿਆ1889
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਪੂਰਨ ਮੈਂਬਰ (1909)
ਆਈਸੀਸੀ ਖੇਤਰਅਫ਼ਰੀਕਾ
ਆਈਸੀਸੀ ਦਰਜਾਬੰਦੀ ਮੌਜੂਦਾ[2] ਸਭ ਤੋਂ ਵਧੀਆ
ਟੈਸਟ 2 1
ਓਡੀਆਈ 1 1
ਟੀ20ਆਈ 6 1
ਟੈਸਟ
ਪਹਿਲਾ ਟੈਸਟਬਨਾਮ  ਇੰਗਲੈਂਡ ਕਰੂਸੇਡਰ ਮੈਦਾਨ, ਪੋਰਟ ਅਲਿਜ਼ਾਬੇਥ ਵਿੱਚ, 12–13 ਮਾਰਚ 1889
ਆਖਰੀ ਟੈਸਟਬਨਾਮ  ਸ੍ਰੀਲੰਕਾ ਸੇਂਟ ਜੌਰਜ ਪਾਰਕ, ਪੋਰਟ ਏਲੀਜ਼ਾਬੈੱਥ; 21–23 ਫ਼ਰਵਰੀ 2019
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[3] 419 157/138
(124 ਡਰਾਅ)
ਇਸ ਸਾਲ[4] 2 2/0 (0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਭਾਰਤ ਈਡਨ ਗਾਰਡਨ, ਕੋਲਕਾਤਾ ਵਿੱਚ; 10 ਨਵੰਬਰ 1991
ਆਖਰੀ ਓਡੀਆਈਬਨਾਮ  ਨਿਊਜ਼ੀਲੈਂਡ ਐਜਬੈਸਟਨ ਵਿਖੇ, ਬਰਮਿੰਘਮ; 19 ਜੂਨ 2019
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[5] 583 361/200
(6 ਟਾਈ, 16 ਬਿਨਾਂ ਨਤੀਜੇ ਦੇ)
ਇਸ ਸਾਲ[6] 0 0/0
(0 ਟਾਈ, 0 ਬਿਨਾਂ ਨਤੀਜੇ ਦੇ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ7 (first in 1992)
ਸਭ ਤੋਂ ਵਧੀਆ ਨਤੀਜਾਸੈਮੀ-ਫ਼ਾਇਨਲਿਸਟ (1992, 1999, 2007, 2015)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਨਿਊਜ਼ੀਲੈਂਡ ਵਾਂਡਰਰਸ ਸਟੇਡੀਅਮ, ਜੋਹਾਨਸਬਰਗ; 21 ਅਕਤੂਬਰ 2005
ਆਖਰੀ ਟੀ20ਆਈਬਨਾਮ  ਸ੍ਰੀਲੰਕਾ ਵਾਂਡਰਰਸ ਸਟੇਡੀਅਮ, ਜੋਹਾਨਸਬਰਗ; 24 ਮਾਰਚ 2019
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[7] 100 59/40
(0 ਟਾਈ, 1 ਬਿਨਾਂ ਕਿਸੇ ਨਤੀਜੇ ਦੇ)
ਇਸ ਸਾਲ[8] 0 0/0
(0 ਟਾਈ, 0 ਬਿਨਾਂ ਕਿਸੇ ਨਤੀਜੇ ਦੇ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (first in 2007)
ਸਭ ਤੋਂ ਵਧੀਆ ਨਤੀਜਾਸੈਮੀ-ਫ਼ਾਇਨਲਿਸਟ (2009, 2014)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

21 ਜੂਨ 2019 ਤੱਕ
2008 ਦੀ ਦੱਖਣੀ ਅਫ਼ਰੀਕਾ ਕ੍ਰਿਕਟ ਟੀਮ

ਟੂਰਨਾਮੈਂਟ ਇਤਿਹਾਸ

ਸੋਧੋ

ਹਵਾਲੇ

ਸੋਧੋ
  1. "No flag on cricket emblem!?". ਨਿਊਜ਼24. Retrieved 14 July 2014.
  2. "ICC Rankings". International Cricket Council.
  3. "Test matches - Team records". ESPNcricinfo.
  4. "Test matches - 2023 Team records". ESPNcricinfo.
  5. "ODI matches - Team records". ESPNcricinfo.
  6. "ODI matches - 2023 Team records". ESPNcricinfo.
  7. "T20I matches - Team records". ESPNcricinfo.
  8. "T20I matches - 2023 Team records". ESPNcricinfo.

ਬਾਹਰੀ ਕੜੀਆਂ

ਸੋਧੋ