ਕਾਜ਼ੀਰੰਗਾ ਕੌਮੀ ਪਾਰਕ
ਕਾਜ਼ੀਰੰਗਾ ਨੈਸ਼ਨਲ ਪਾਰਕ (ਅਸਾਮੀ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found., ਉੱਚਾਰਨ [kazirɔŋa rastrijɔ udjan] ( ਸੁਣੋ)) ਭਾਰਤ ਦੇ ਅਸਾਮ ਰਾਜ ਦੇ ਗੋਲਾਘਾਟ ਅਤੇ ਨਾਗੌਨ ਜ਼ਿਲ੍ਹਿਆਂ ਵਿੱਚ ਸਥਿਤ ਇੱਕ ਕੌਮੀ ਪਾਰਕ ਹੈ। ਇਹ ਪਾਰਕ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ ਅਤੇ ਦੁਨੀਆ ਦੇ ਦੋ-ਤਿਹਾਈ ਇੱਕ-ਸਿੰਗੇ ਵੱਡੇ ਗੈਂਡਿਆਂ ਦੀ ਪਨਾਹ ਹੈ।[1]
ਕਾਜ਼ੀਰੰਗਾ ਨੈਸ਼ਨਲ ਪਾਰਕ | |
---|---|
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ) | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ" does not exist. | |
Location | ਗੋਲਾਘਾਟ ਅਤੇ ਨਾਗੌਨ ਜ਼ਿਲ੍ਹੇ, ਅਸਾਮ, ਭਾਰਤ |
Nearest city | ਜੋਰਹਾਤ, ਤੇਜ਼ਪੁਰ |
Area | 430 square kilometres (170 sq mi) |
Established | 1905 |
Governing body | ਭਾਰਤ ਸਰਕਾਰ, ਅਸਾਮ ਸਰਕਾਰ |
ਅਧਿਕਾਰਤ ਨਾਮ | ਕਾਜ਼ੀਰੰਗਾ ਨੈਸ਼ਨਲ ਪਾਰਕ |
ਕਿਸਮ | ਕੁਦਰਤੀ |
ਮਾਪਦੰਡ | ix, x |
ਅਹੁਦਾ | 1985 (ਨੌਵਾਂ ਅਜਲਾਸ) |
ਹਵਾਲਾ ਨੰ. | 337 |
ਦੇਸ਼ | ਭਾਰਤ |
ਇਲਾਕਾ | ਏਸ਼ੀਆ-ਪ੍ਰਸ਼ਾਂਤ |
ਹਵਾਲੇ
ਸੋਧੋ- ↑ Bhaumik, Subir (17 April 2007). "Assam rhino poaching 'spirals'". BBC News. Retrieved 2008-08-23.