ਕਾਨਾਗਾਵਾ ਦੀ ਸੰਧੀ ਜੋ ਅਮਰੀਕਾ ਅਤੇ ਜਾਪਾਨ ਦੇ ਵਿੱਚਕਾਰ ਮਾਰਚ 1854 ਵਿੱਚ ਹੋਈ। ਇਹ ਸੰਧੀ ਸਦਭਾਵਨਾ ਅਤੇ ਮਿੱਤਰਤਾ ਦੀ ਸੰਧੀ[1] ਸੀ। ਜਾਪਾਨ ਦੇ ਇਤਿਹਾਸ ਵਿੱਚ ਇਸ ਨੂੰ ਕਾਨਾਗਾਵਾ ਦੀ ਸੰਧੀ ਕਿਹਾ ਜਾਂਦਾ ਹੈ।

ਕਾਨਾਗਾਵਾ ਸੰਧੀ
ਸ਼ਾਂਤੀ ਅਤੇ ਸਦਭਾਵਨਾ ਲਈ ਜਾਪਾਨ ਅਤੇ ਅਮਰੀਕਾ ਦੀ ਸੰਧੀ
{{{image_alt}}}
21 ਫਰਵਰੀ 1855 ਦੀ ਸੰਧੀ
ਦਸਤਖ਼ਤ ਹੋਏ31 ਮਾਰਚ 1854 (1854-03-31)
ਟਿਕਾਣਾਯੋਕੋਹਾਮਾ ਜਾਪਾਨ
ਲਾਗੂ31 ਸਤੰਬਰ 1855
ਸ਼ਰਤਜਾਪਾਨ ਦੇ ਸਮਰਾਟ ਵੱਲੋ ਦਸਤਖ਼ਤ ਅਤੇ ਅਮਰੀਕਾ ਦੀ ਕਾਂਗਰਸ ਵੱਲੋ ਪਰਮਾਣਿਤ
ਦਸਤਖ਼ਤੀਏ
ਅਮਾਨਤੀਆਵਿਦੇਸ਼ ਮੰਤਰਾਲਿਆਂ ਦਾ ਰਿਕਾਰਡ
ਬੋਲੀਆਂ
  • ਚੀਨੀ
  • ਜਾਪਾਨੀ
  • ਅੰਗਰੇਜ਼ੀ
  • ਡੱਚ
ਕਾਨਾਗਾਵਾ ਦੀ ਸੰਧੀ at Wikisource

ਧਾਰਾਵਾਂ ਸੋਧੋ

  • ਸ਼ੀਮੋਦਾ ਅਤੇ ਹਾਕੋਦੋਤੇ ਵਿੱਚ ਅਮਰੀਕੀ ਜਹਾਜ਼ਾਂ ਨੂੰ ਕੋਲਾ, ਪਾਣੀ ਆਦਿ ਲੈਣ ਅਤੇ ਕੁਝ ਵਪਾਰ ਕਰਨ ਦੀ ਆਗਿਆ ਮਿਲ ਗਈ।
  • ਸ਼ੀਮੋਦਾ ਵਿੱਚ ਅਮਰੀਕਾ ਦੇ ਇੱਕ ਪ੍ਰਤੀਨਿਧੀ ਨੂੰ ਰਹਿਣ ਦਾ ਅਧਿਕਾਰ ਮਿਲ ਗਿਆ।
  • ਜੇਕਰ ਕੋਈ ਅਮਰੀਕੀ ਜਹਾਜ਼ ਜਾਪਾਨ ਦੇ ਸਮੁੰਦਰੀ ਤੱਟ ਦੇ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦੇ ਮੁਸਾਫ਼ਰਾਂ ਤੇ ਅਮਲੇ ਨੂੰ ਜਾਪਾਨ ਹਰ ਤਰ੍ਹਾਂ ਦੀ ਸਹਾਇਤਾ ਦੇਵੇਗਾ।

ਹਵਾਲੇ ਸੋਧੋ