ਕਾਰਪੈਥੀ ਪਰਬਤ ਜਾਂ ਕਰਪੈਥੀਅਨ ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਇੱਕ ਵਕਰ ਦੇ ਰੂਪ ਵਿੱਚ ਫੈਲੀ 1,500 ਕਿਲੋਮੀਟਰ ਲੰਮੀ ਪਰਬਤ ਲੜੀ ਹੈ ਜਿਸ ਕਰ ਕੇ ਇਹ 1,700 ਕਿਲੋਮੀਟਰ ਲੰਮੇ ਸਕੈਂਡੀਨੇਵੀਆਈ ਪਹਾੜਾਂ ਮਗਰੋਂ ਯੂਰਪ ਦੀ ਦੂਜੀ ਸਭ ਤੋਂ ਲੰਮੀ ਪਰਬਤ ਲੜੀ ਹੈ।

ਕਾਰਪੈਥੀ ਪਰਬਤ
ਉੱਚ ਤਾਤਰਾ, ਸਲੋਵਾਕੀਆ ਵਿੱਚ ਅੰਦਰੂਨੀ ਪੱਛਮੀ ਕਾਰਪਾਤੀ ਪਹਾੜ
ਸਿਖਰਲਾ ਬਿੰਦੂ
ਚੋਟੀਗਰਲਾਚੋਵਸਕੀ ਸ਼ਟੀਟ
ਉਚਾਈ2,655 m (8,711 ft)
ਪਸਾਰ
ਲੰਬਾਈ1,700 km (1,100 mi)
ਭੂਗੋਲ
ਕਾਰਪਾਤੀ ਪਹਾੜਾਂ ਦੀ ਉਪਗ੍ਰਿਹੀ ਤਸਵੀਰ
ਦੇਸ਼
ਲੜੀ ਗੁਣਕ47°00′N 25°30′E / 47°N 25.5°E / 47; 25.5
Borders onਐਲਪ

ਹਵਾਲੇ ਸੋਧੋ