ਕਾਰਬਨ ਮੋਨੋਆਕਸਾਈਡ
ਕਾਰਬਨ ਮੋਨੋਆਕਸਾਈਡ CO2 ਰੰਗਹੀਨ, ਗੰਧਹੀਨ ਅਤੇ ਸੁਆਦਹੀਨ ਗੈਸ ਹੈ। ਇਹ ਗੈਸ ਹਵਾ ਨਾਲੋਂ ਘੱਟ ਸੰਘਣੀ ਹੈ। ਜਦੋਂ ਇਸ ਗੈਸ ਦੀ ਮਾਤਰਾ 35 ppm ਤੋਂ ਵੱਧ ਜਾਵੇ ਤਾਂ ਇਹ ਮਨੁੱਖ ਲਈ ਖ਼ਤਰਨਾਖ ਹੈ। ਵਾਤਾਵਰਣ ਵਿੱਚ ਇਸ ਦਾ ਜੀਵਨ ਬਹੁਤ ਘੱਟ ਹੈ। ਇਹ ਕਾਰਬਨ ਅਤੇ ਆਕਸੀਜਨ ਦਾ ਇੱਕ ਪ੍ਰਮਾਣੂ ਨਾਲ ਮਿਲ ਕੇ ਬਣਦੀ ਹੈ। ਕਾਰਬਨ ਮੋਨੋਆਕਸਾਈਡ ਵਿੱਚ ਕਾਰਬਨ ਅਤੇ ਆਕਸੀਜਨ ਵਿੱਚ ਤਿਹਰਾ ਬੰਧਨ ਜਿਸ ਵਿੱਚ ਦੋ ਸਹਿਯੋਜਕੀ ਬੰਧਨ ਅਤੇ ਇੱਕ ਡੇਟਿਵ ਬੰਧਨ ਹੁੰਦਾ ਹੈ।[1]
ਕਾਰਬਨ ਮੋਨੋਆਕਸਾਈਡ | |
---|---|
Other names ਕਾਰਬੋਨਸ ਆਕਸਾਈਡ | |
Identifiers | |
CAS number | 630-08-0 |
PubChem | 281 |
ChemSpider | 275 |
UNII | 7U1EE4V452 |
EC ਸੰਖਿਆ | 211-128-3 |
UN ਗਿਣਤੀ | 1016 |
KEGG | D09706 |
MeSH | ਕਾਰਬਨ+ਮੋਨੋਆਕਸਾਈਡ |
ChEBI | CHEBI:17245 |
RTECS ਸੰਖਿਆ | FG3500000 |
Beilstein Reference | 3587264 |
Gmelin Reference | 421 |
Jmol-3D images | Image 1 |
| |
| |
Properties | |
ਅਣਵੀਂ ਸੂਤਰ | CO |
ਮੋਲਰ ਭਾਰ | 28.010 g/mol |
ਦਿੱਖ | ਰੰਗਹੀਨ ਗੈਸ |
ਗੰਧ | ਗੰਧਹੀਨ |
ਘਣਤਾ | 789 kg/m3, ਤਰਲ 1.250 kg/m3 at 0 °C, 1 atm 1.145 kg/m3 at 25 °C, 1 atm |
ਪਿਘਲਨ ਅੰਕ |
−205.02 °C, 68 K, -337 °F |
ਉਬਾਲ ਦਰਜਾ |
−191.5 °C, 82 K, -313 °F |
ਘੁਲਨਸ਼ੀਲਤਾ in water | 27.6 mg/L (25 °C) |
ਘੁਲਨਸ਼ੀਲਤਾ | ਕਲੋਰੋਫਾਰਮ, ਐਸਟਿਕ ਤੇਜ਼ਾਬ, ਈਥਾਇਲ ਐਸੀਟੇਟ, ਈਥਾਨੋਲ, ਅਮੋਨੀਅਮ ਹਾਈਡਰੋਕਸਾਈਡ ਅਤੇ ਬੈਨਜ਼ੀਨ ਵਿੱਚ ਘੁਲਣਸ਼ੀਲ ਹੈ। |
Henry's law
constant (kH) |
1.04 atm-m3/mol |
ਅਪਵਰਤਿਤ ਸੂਚਕ (nD) | 1.0003364 |
ਡਾਈਪੋਲ ਮੋਮੈਂਟ | 0.122 D |
Thermochemistry | |
Std enthalpy of formation ΔfH |
−110.5 kJ·mol−1 |
ਬਲ਼ਨ ਦੀ ਮਿਆਰੀ ਊਰਜਾ ΔcH |
−283.4 kJ/mol |
Standard molar entropy S |
197.7 J·mol−1·K−1 |
Specific heat capacity, C | 29.1 J/K mol |
Hazards | |
MSDS | ICSC 0023 |
EU ਸੂਚਕ | 006-001-00-2 |
NFPA 704 | |
ਸਫੋਟਕ ਹੱਦਾਂ | 12.5–74.2% |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਹਵਾਲੇ
ਸੋਧੋ- ↑ Weinstock, B.; Niki, H. (1972). "Carbon Monoxide Balance in Nature". Science. 176 (4032): 290–2. Bibcode:1972Sci...176..290W. doi:10.1126/science.176.4032.290. PMID 5019781.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |