ਕਰਾਕੁਰਮ

ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ 'ਤੇ ਫੈਲੀ ਪ੍ਰਮੁੱਖ ਪਹਾੜੀ ਲੜੀ
(ਕਾਰਾਕੋਰਮ ਤੋਂ ਮੋੜਿਆ ਗਿਆ)

ਕਰਾਕੁਰਮ ਜਾਂ ਕਾਰਾਕੋਰਮ (ਸਰਲ ਚੀਨੀ: 喀喇昆仑山脉; ਰਿਵਾਇਤੀ ਚੀਨੀ: 喀喇崑崙山脈; ਪਿਨਯਿਨ: Kālǎkūnlún Shānmài; ਹਿੰਦੀ: काराकोरम; Urdu: سلسلہ کوہ قراقرم) ਇੱਕ ਵਿਸ਼ਾਲ ਪਰਬਤ ਲੜੀ ਹੈ ਜੋ ਪਾਕਿਸਤਾਨ, ਭਾਰਤ ਅਤੇ ਚੀਨ ਦੀਆਂ ਸਰਹੱਦਾਂ ਦੇ ਆਲੇ-ਦੁਆਲੇ ਫੈਲੀ ਹੋਈ ਹੈ। ਇਹ ਗਿਲਗਿਤ-ਬਾਲਤਿਸਤਾਨ (ਪਾਕਿਸਤਾਨ), ਲਦਾਖ਼ (ਭਾਰਤ) ਅਤੇ ਸ਼ਿਨਜਿਆਂਗ (ਚੀਨ) ਦੇ ਖੇਤਰਾਂ ਵਿੱਚ ਸਥਿਤ ਹੈ।

ਕਰਾਕੁਰਮ
ਕੇਂਦਰੀ ਕਰਾਕੁਰਮ ਵਿੱਚ ਬਾਲਤੋਰੋ ਗਲੇਸ਼ੀਅਰ ਅੱਠ ਹਜ਼ਾਰੀਆਂ ਗਾਸ਼ਰਬਰੂਮ I ਅਤੇ II ਸਮੇਤ
ਸਿਖਰਲਾ ਬਿੰਦੂ
ਚੋਟੀਕੇ2
ਉਚਾਈ8,611 m (28,251 ft)
ਗੁਣਕ35°52′57″N 76°30′48″E / 35.88250°N 76.51333°E / 35.88250; 76.51333
ਭੂਗੋਲ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕਰਾਕੁਰਮ ਦੀਆਂ ਸਭ ਤੋਂ ਉੱਚੀਆਂ ਚੋਟੀਆਂ
ਦੇਸ਼ਪਾਕਿਸਤਾਨ, ਭਾਰਤ and ਚੀਨ
ਰਾਜ/ਸੂਬੇਗਿਲਗਿਤ–ਬਾਲਤਿਸਤਾਨ, ਲਦਾਖ਼ and ਸ਼ਿਨਜਿਆਂਗ
ਲੜੀ ਗੁਣਕ36°N 76°E / 36°N 76°E / 36; 76
Borders onਲਦਾਖ਼ ਲੜੀ, ਪਮੀਰ and ਹਿੰਦੂ ਰਾਜ (ਹਿੰਦੂ ਕੁਸ਼)

ਹਵਾਲੇ

ਸੋਧੋ