ਕਾਸਿਮ ਮਹਿਮੂਦ
ਸਈਅਦ ਕਾਸਿਮ ਮਹਿਮੂਦ (ਉਰਦੂ: سید قاسم محمود 17 ਨਵੰਬਰ 1928 – 31 ਮਾਰਚ 2010) ਇੱਕ ਪਾਕਿਸਤਾਨੀ ਦਾਨਸ਼ਵਰ ਅਤੇ ਉਰਦੂ ਕਹਾਣੀਕਾਰ, ਨਾਵਲਕਾਰ, ਸੰਪਾਦਕ, ਪ੍ਰਕਾਸ਼ਕ, ਅਨੁਵਾਦਕ, ਅਤੇ ਵਿਸ਼ਵਕੋਸ਼ ਲੇਖਕ ਸੀ।
ਸਈਅਦ ਕਾਸਿਮ ਮਹਿਮੂਦ سید قاسم محمود | |
---|---|
ਜਨਮ | ਸਈਅਦ ਕਾਸਿਮ ਅਲੀ ਸ਼ਾਹ سید قاسم علی شاہ 17 ਨਵੰਬਰ 1928 ਖਰਖੋਦਾ, ਪੰਜਾਬ, ਬ੍ਰਿਟਿਸ਼ ਇੰਡੀਆ (ਹੁਣ ਹਰਿਆਣਾ, ਭਾਰਤ ਵਿੱਚ) |
ਮੌਤ | 31 ਮਾਰਚ 2010 ਲਹੌਰ,ਪਾਕਿਸਤਾਨ | (ਉਮਰ 81)
ਕਿੱਤਾ | ਕਹਾਣੀਕਾਰ, ਨਾਵਲਕਾਰ, ਸੰਪਾਦਕ, ਪ੍ਰਕਾਸ਼ਕ, ਅਨੁਵਾਦਕ, ਅਤੇ ਵਿਸ਼ਵਕੋਸ਼ ਲੇਖਕ |
ਰਾਸ਼ਟਰੀਅਤਾ | ਪਾਕਿਸਤਾਨੀ |
ਪ੍ਰਮੁੱਖ ਕੰਮ | Seerat-Un-Nabi (S.A.W.W ) Encyclopedia, Ilm-e-Quran, Shahkar Islami Encyclopedia, Encyclopedia Pakistanica, Shahkar Jiridi (magazine) books, Quaid-e-Azam ka pagam, Qasim Kee Mendi |