ਕਿਮਬੇਰਲੀ ਨਿਕੋਲ ਫੋਸਟਰ (ਜਨਮ 1989)[1] ਇੱਕ ਅਮਰੀਕੀ ਲੇਖਕ ਅਤੇ ਸਭਿਆਚਾਰਕ ਆਲੋਚਕ ਹੈ। ਉਹ ਬਲੈਕ ਔਰਤਾਂ ਦੀ ਦਿਲਚਸਪੀ ਵਾਲੀ ਵੈਬਸਾਈਟ, ਹੈਰੀਐਟ ਲਈ ਸਭ ਤੋਂ ਜ਼ਿਆਦਾ ਜਾਣੀ ਜਾਂਦੀ ਹੈ।[2] ਉਸ ਨੂੰ 2016 ਵਿੱਚ ਫੋਰਬਸ 30 ਅੰਡਰ 30 ਦਾ ਨਾਮ ਦਿੱਤਾ ਗਿਆ ਸੀ।[3] ਫੋਸਟਰ ਦੇ ਕੰਮ ਨੂੰ ਐਸੇਂਸ ਮੈਗਜ਼ੀਨ, ਫਿਲਡੇਲਫੀਆ ਸਨ, ਕੰਪਲੈਕਸ, ਟੀਨ ਵੋਗ ਅਤੇ ਐਟਲਾਂਟਾ ਬਲੈਕ ਸਟਾਰ ਦੁਆਰਾ ਮਾਨਤਾ ਪ੍ਰਾਪਤ ਹੈ।[4][5][6][7]

ਫੋਰ ਹੈਰੀਐਟ ਦਾ ਅਧਿਕਾਰਤ ਲੋਗੋ

ਫੋਸਟਰ ਦਾ ਜਨਮ ਅਤੇ ਪਾਲਣ ਪੋਸ਼ਣ ਓਕਲਾਹੋਮਾ ਸਿਟੀ ਵਿੱਚ ਹੋਇਆ ਸੀ।[1] 2010 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਅੰਡਰਗ੍ਰੈਜੁਏਟ ਵਜੋਂ ਫੋਸਟਰ ਨੇ ਫੋਰ ਹੈਰੀਐਟਨਾਮਕ ਇੱਕ ਬਲਾੱਗ ਬਣਾਇਆ, ਜਿੱਥੇ ਉਸਨੇ "ਕਾਲੀਆਂ ਔਰਤਾਂ ਦੀ ਜਟਿਲਤਾ ਬਾਰੇ ਇਮਾਨਦਾਰ ਸੰਵਾਦ ਵਿੱਚ ਸ਼ਾਮਲ ਹੋਣ ਲਈ ਅਫ਼ਰੀਕੀ ਮੂਲ ਦੀਆਂ ਔਰਤਾਂ ਲਈ ਓਨਲਾਈਨ ਕਮਿਉਨਟੀ ਪ੍ਰਦਾਨ ਕਰਨ ਦੀ ਯੋਜਨਾ ਬਣਾਈ" ਸੀ।[5][8] ਉਸ ਦਾ ਬਲੌਗ ਫ਼ਰਵਰੀ 2017 ਤੱਕ ਪੰਜ ਵਿਸ਼ੇਸ਼ਤਾਵਾਂ ਦੀ ਇੱਕ ਵੈਬਸਾਈਟ ਬਣ ਗਿਆ ਸੀ।[9] ਉਸਦਾ ਕੰਮ ਸਮਾਜਿਕ ਮੁੱਦਿਆਂ 'ਤੇ ਕੇਂਦਰਿਤ ਹੈ ਅਤੇ ਇਬੋਨੀ ਅਤੇ 'ਦ ਵੀਕ' ਵਰਗੇ ਆਉਟਲੈਟਾਂ ਵਿੱਚ ਰੇਖਾਂਕਿਤ ਹੁੰਦਾ ਹੈ।[10][11] ਫੋਸਟਰ ਦੀਆਂ ਰਚਨਾਵਾਂ ਹਨ: ਸਟਰੋਂਗ ਬਲੈਕ ਵੂਮੈਨਹੁੱਡ: ਮਿਥਸ, ਮਾਡਲਜ, ਮੇਸੈਜਜ ਐਂਡ ਫਾਰ ਸੇਲਫ-ਕੇਅਰ, ਕਲਰ ਸਟੋਰੀਜ: ਬਲੈਕ ਵਿਮਨ ਐਂਡ ਕਲਰਿਜਮ ਇਨ ਦ 21 ਸੇਂਚਰੀ,[12] ਰੀਵਾਈਵਜ ਮਾਈ ਸੋਲ ਅਗੇਨ,[13] ਅਤੇ ਡੀਵਰਸ ਬੋਡੀਜ, ਡੀਵਰਸ ਪ੍ਰੈਕਟਸਜ ਆਦਿ।[14]

ਹਵਾਲੇ

ਸੋਧੋ
  1. 1.0 1.1 "For Harriet's Kimberly Foster Explains How You Can Make Sure Your Voice Is Heard in 2016". Essence (in ਅੰਗਰੇਜ਼ੀ (ਅਮਰੀਕੀ)). Retrieved 2020-02-18.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
  3. "30 Under 30 2016: Media". Forbes (in ਅੰਗਰੇਜ਼ੀ). Retrieved 2020-02-18.
  4. "Young, talented, female and Black: A look at Forbes 30 under 30 for 2016; millennials changing the game!". The Philadelphia Sunday Sun (in ਅੰਗਰੇਜ਼ੀ (ਅਮਰੀਕੀ)). 2016-03-11. Archived from the original on 2020-01-27. Retrieved 2020-03-23.
  5. 5.0 5.1 Tracy (2013-10-22). "10 Everyday Black Women Who Are Changing The World Around Them". Atlanta Black Star (in ਅੰਗਰੇਜ਼ੀ (ਅਮਰੀਕੀ)). Retrieved 2020-02-18.
  6. "50 Black Women Founders To Watch". Essence (in ਅੰਗਰੇਜ਼ੀ (ਅਮਰੀਕੀ)). Retrieved 2020-02-18.
  7. "Black Twitter's 2013 All-Stars". Complex (in ਅੰਗਰੇਜ਼ੀ). Archived from the original on 2019-12-20. Retrieved 2020-02-18.
  8. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
  9. Lawrence, Shammara. "Meet 17 Black Leaders, Creatives, and Entrepreneurs Who Are Ready to Change the World". Teen Vogue (in ਅੰਗਰੇਜ਼ੀ). Retrieved 2020-02-18.
  10. Lemieux, Jamilah (2016-07-22). "[BEAUTIFUL STRUGGLER] Russell, You Let Harriet Tubman Down". EBONY (in ਅੰਗਰੇਜ਼ੀ (ਅਮਰੀਕੀ)). Retrieved 2020-02-18.
  11. "Why is no one talking about black women abused by police?". theweek.com (in ਅੰਗਰੇਜ਼ੀ). 2015-12-07. Retrieved 2020-02-18.
  12. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001F-QINU`"'</ref>" does not exist.
  13. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000020-QINU`"'</ref>" does not exist.
  14. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000021-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਲਿੰਕ

ਸੋਧੋ