ਕਿਮ ਸ਼ਰਮਾ (21 ਜਨਵਰੀ, 1980) ਇੱਕ ਭਾਰਤੀ ਬਾਲੀਵੁਡ ਅਭਿਨੇਤਰੀ[1] ਅਤੇ ਮਾਡਲ ਹੈ।

ਕਿਮ ਸ਼ਰਮਾ
Kim sharma4.jpg
ਜਨਮ (1980-01-21) ਜਨਵਰੀ 21, 1980 (ਉਮਰ 40)
ਅਹਮਦਨਗਰ, ਮਹਾਰਾਸ਼ਟਰ, ਭਾਰਤ
ਪੇਸ਼ਾਅਭਿਨੇਤਰੀ ਅਤੇ ਮਾਡਲ
ਸਰਗਰਮੀ ਦੇ ਸਾਲ2000 - ਵਰਤਮਾਨ

ਕੈਰੀਅਰਸੋਧੋ

ਕਿਮ ਸ਼ਰਮਾ ਨੇ ਸਭ ਤੋਂ ਪਹਿਲਾਂ ਮੁੰਬਈ ਵਿੱਚ, ਕਲਾਜ਼-ਅਪ ਲਈ ਆਡੀਸ਼ਨ ਦਿੱਤਾ ਜਿਸ ਵਿੱਚ ਇਹ ਚੁਣ ਲਈ ਗਈ। ਇਸ ਤੋਂ ਬਾਅਦ ਇਸਨੂੰ ਸਨਸਿਲਕ, ਫ਼ੇਅਰ ਐਂਡ ਲਵਲੀ, ਪੇਪਸੀ, ਟਾਟਾ ਸਫ਼ਾਰੀ, ਪੋਂਡਸ ਵਰਗੀਆਂ ਮਸ਼ਹੂਰੀਆਂ ਵਿੱਚ ਕੰਮ ਕੀਤਾ। ਕਿਮ, ਭਾਰਤ ਵਿੱਚ ਓਲੇ ਦੀ ਬ੍ਰਾਂਡ ਐਮਬੇਸਡਰ ਹੈ।

ਹਵਾਲੇਸੋਧੋ

  1. "Kim Sharma: New vegan on the block". Times of India. 12 August 2009. Retrieved 11 June 2010.