ਕਿਰਨ ਦੇਸਾਈ' (ਜਨਮ: 3 ਸਤੰਬਰ, 1971) ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਹੈ। ਉਸਦੇ ਨਾਵਲ ਦ ਇਨਹੈਰੀਟੈਂਸ ਆਫ਼ ਲੌਸ ਨੇ 2006 ਦਾ ਮੈਨ ਬੁੱਕਰ ਇਨਾਮ ਜਿੱਤਿਆ।[1] ਉਸ ਦੀ ਮਾਤਾ ਅਨੀਤਾ ਦੇਸਾਈ ਵੀ ਨਾਵਲਕਾਰ ਹੈ।

ਕਿਰਣ ਦੇਸਾਈ
ਕਿਰਣ ਦੇਸਾਈ, 2007
ਕਿਰਣ ਦੇਸਾਈ, 2007
ਜਨਮ(1971-09-03)3 ਸਤੰਬਰ 1971
ਨਵੀਂ ਦਿੱਲੀ, ਭਾਰਤ
ਕਿੱਤਾਨਾਵਲਕਾਰ
ਰਾਸ਼ਟਰੀਅਤਾਭਾਰਤੀ
ਕਾਲ1998 ਤੋਂ ਵਰਤਮਾਨ
ਪ੍ਰਮੁੱਖ ਕੰਮਦ ਇਨਹੈਰੀਟੈਂਸ ਆਫ਼ ਲੌਸ
ਪ੍ਰਮੁੱਖ ਅਵਾਰਡਬੁਕਰ ਪੁਰਸਕਾਰ
2006

ਜੀਵਨ

ਸੋਧੋ

ਕਿਰਨ ਦੇਸਾਈ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ। ਉਸ ਦਾ ਬਚਪਨ ਭਾਰਤ ਵਿੱਚ ਬੀਤਿਆ, 14 ਵਰਸ਼ ਦੀ ਉਮਰ ਵਿੱਚ ਇੰਗਲੈਂਡ ਗਈ। ਫਿਰ 1 ਸਾਲ ਬਾਦ ਅਮਰੀਕਾ ਗਈ।

ਹਵਾਲੇ

ਸੋਧੋ
  1. "Kiran Desai". The Man Booker Prizes. The Booker Prize Foundation. Archived from the original on 14 ਅਕਤੂਬਰ 2012. Retrieved 23 ਅਗਸਤ 2013. {{cite web}}: Unknown parameter |deadurl= ignored (|url-status= suggested) (help)