ਕਿਲ੍ਹਾ ਜੀਵਨ ਸਿੰਘ
ਕਿਲ੍ਹਾ ਜੀਵਨ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ।[1] ਇਸ ਦੀ ਤਹਿਸੀਲ ਅੰਮ੍ਰਿਤਸਰ ਹੈ।
ਕਿਲ੍ਹਾ ਜੀਵਨ ਸਿੰਘ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਬਲਾਕ | ਅੰਮ੍ਰਿਤਸਰ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਅੰਮ੍ਰਿਤਸਰ |
ਇਤਿਹਾਸ
ਸੋਧੋਇਹ ਪਿੰਡ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਵਸਿਆ। ਇਸ ਪਿੰਡ ਵਿੱਚ ਜੀਵਨ ਸਿੰਘ ਨਾਮ ਦਾ ਸਰਦਾਰ ਹੁੰਦਾ ਸੀ। ਉੁਸਦਾ ਕਿਲ੍ਹਾ ਸੀ, ਇਸੇ ਕਿਲ੍ਹੇ ਕਰ ਕੇ ਇਸ ਪਿੰਡ ਦਾ ਨਾਮ ਕਿਲ੍ਹਾ ਜੀਵਨ ਸਿੰਘ ਪੈ ਗਿਆ।
ਹਵਾਲੇ
ਸੋਧੋ- ↑ ਡਾ. ਕਿਰਪਾਲ ਸਿੰਘ ਅਤੇ ਡਾ. ਹਰਿੰਦਰ ਕੌਰ. ਪੰਜਾਬ ਦੇ ਪਿੰਡਾ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 87. ISBN 978-81-302-0271-6.