ਕਿੰਗ ਪਾਵਰ ਸਟੇਡੀਅਮ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਕਿੰਗ ਪਾਵਰ ਸਟੇਡੀਅਮ, ਇਸ ਨੂੰ ਲੈਸਟਰ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[2] ਇਹ ਲੈਸਟਰ ਸਿਟੀ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 32,262 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]
ਕਿੰਗ ਪਾਵਰ ਸਟੇਡੀਅਮ | |
---|---|
ਫਿਲਬਰਟ ਵੇਅ | |
ਪੂਰਾ ਨਾਂ | ਕਿੰਗ ਪਾਵਰ ਸਟੇਡੀਅਮ |
ਟਿਕਾਣਾ | ਲੈਸਟਰ, ਇੰਗਲੈਂਡ |
ਗੁਣਕ | 52°37′13″N 1°8′32″W / 52.62028°N 1.14222°W |
ਉਸਾਰੀ ਮੁਕੰਮਲ | 2002 |
ਖੋਲ੍ਹਿਆ ਗਿਆ | 2002 |
ਮਾਲਕ | ਕਿੰਗ ਪਾਵਰ[1] |
ਤਲ | ਘਾਹ |
ਸਮਰੱਥਾ | 32,262 |
ਮਾਪ | 102 x 67 ਮੀਟਰ |
ਕਿਰਾਏਦਾਰ | |
ਲੈਸਟਰ ਸਿਟੀ ਫੁੱਟਬਾਲ ਕਲੱਬ |
ਹਵਾਲੇ
ਸੋਧੋ- ↑ "Leicester City Owners buy King Power Stadium". www.LCFC.com. Leicester City F.C. 1 March 2013. Retrieved 1 March 2013.
- ↑ . BBC Sport. 7 July 2011 http://news.bbc.co.uk/sport1/hi/football/14027229.stm. Retrieved 7 July 2011.
{{cite news}}
: Missing or empty|title=
(help) - ↑ "Leicester 12–15 Bath" BBC.co.uk (News), 1 April 2006 (Retrieved: 11 August 2009)
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਕਿਨ੍ਗ ਪਾਵਰ ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।