ਲੈਸਟਰ ਸਿਟੀ ਫੁੱਟਬਾਲ ਕਲੱਬ
ਲੈਸਟਰ ਸਿਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਲੈਸਟਰ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਕਿੰਗ ਪਾਵਰ ਸਟੇਡੀਅਮ, ਲੈਸਟਰ ਅਧਾਰਤ ਕਲੱਬ ਹੈ[3], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ। ਲੈਸਟਰ ਸਿਟੀ ਦੀ ਟੀਮ ਨੇ 2015-16 ਵਿੱਚ 132 ਸਾਲ ਦੇ ੲਿਤਿਹਾਸ ਵਿੱਚ ਪਹਿਲੀ ਵਾਰ ੲਿੰਗਲੈਂਡ ਦਾ ਲੀਗ ਖ਼ਿਤਾਬ ਜਿੱਤਿਆ ਹੈ।
![]() | ||||
ਪੂਰਾ ਨਾਂ | ਲੈਸਟਰ ਸਿਟੀ ਫੁੱਟਬਾਲ ਕਲੱਬ | |||
---|---|---|---|---|
ਉਪਨਾਮ | ਫਾਕਸ | |||
ਸਥਾਪਨਾ | 1884[1] | |||
ਮੈਦਾਨ | ਕਿੰਗ ਪਾਵਰ ਸਟੇਡੀਅਮ, ਲੈਸਟਰ (ਸਮਰੱਥਾ: 32,262[2]) | |||
ਮਾਲਕ | ਕਿੰਗ ਪਾਵਰ ਇੰਟਰਨੈਸ਼ਨਲ | |||
ਪ੍ਰਧਾਨ | ਵਿਜੇ ਸ੍ਰੀਵੱਡੇਡਨਪ੍ਰਭ | |||
ਪ੍ਰਬੰਧਕ | ਕਲਾਓਡੀਓ ਰੈਨੀੲੇਰੀ | |||
ਲੀਗ | ਪ੍ਰੀਮੀਅਰ ਲੀਗ | |||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | |||
|
ਹਵਾਲੇਸੋਧੋ
- ↑ "The History of Leicester City Football Club". Leicester City Official Website. Archived from the original on 21 June 2009. Retrieved 31 October 2013.
- ↑ "2013/14 Championship Guide". Leicester City Football Club. 24 June 2013. Retrieved 11 February 2008.
- ↑ "Walkers Stadium". The Stadium Guide website. The Stadium Guide. 2004. Retrieved 31 October 2013.
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਲੈਸਟਰ ਸਿਟੀ ਫੁੱਟਬਾਲ ਕਲੱਬ ਨਾਲ ਸਬੰਧਤ ਮੀਡੀਆ ਹੈ। |
- ਦਫ਼ਤਰੀ ਵੈੱਬਸਾਈਟ
- ਲੈਸਟਰ ਸਿਟੀ ਫੁੱਟਬਾਲ ਕਲੱਬ ਬੀਬੀਸੀ ਉੱਤੇ
- ਬੀਬੀਸੀ ਲੈਸਟਰ – ਤਸਵੀਰ ਵਿਚ: ਲੈਸਟਰ ਸਿਟੀ ਦੀ 125 ਸਾਲ ਦੀ ਵਰ੍ਹੇਗੰਢ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |