ਕਿੰਨੌਰ ਭਾਸ਼ਾ
ਭਾਸ਼ਾ
ਕਿਨੌਰੀ ਭਾਸ਼ਾ ਭਾਰਤ ਦੇ ਹਿਮਾਚਲ ਪ੍ਰਦੇਸ ਰਾਜ ਦੇ ਕਿਨੌਰ ਜ਼ਿਲਾਵਿੱਚ ਬੋਲੀ ਜਾਣ ਵਾਲੀ ਇੱਕ ਤਿੱਬਤੀ -ਬਰਮੀ ਭਾਸ਼ਾ ਹੈ।ਇਹ ਹਿਮਾਚਲ ਤੋਂ ਬਾਹਰ ਵੀ ਕੁਝ ਖੇਤਰਾਂ ਵਿੱਚ ਬੋਲੀ ਜਾਂਦੀ ਹੈ।[2] ਇਹ ਭਾਸ਼ਾ ਹੋਂਦ ਪੱਖੋਨ ਖਤਰੇ ਵਿੱਚ ਹੈ ਅਤੇ ਇਹ ਅਲੋਪ ਹੋ ਰਹੀ ਹੈ।
ਕਿੰਨੌਰੀ | |
---|---|
ਕੰਵਾਰਿੰਗਸਕਾਦ | |
ਇਲਾਕਾ | ਹਿਮਾਚਲ ਪ੍ਰਦੇਸ਼ |
Native speakers | 65,000 (2001 ਜਨਗਣਨਾ)[1] |
ਸੀਨੋ-ਤਿੱਬਤੀ
| |
ਉੱਪ-ਬੋਲੀਆਂ |
|
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | Variously:kfk – ਕਿੰਨੌਰੀ ਮੁੱਖcik – ਚਿਤਕੁਲੀssk – ਸੂਨਮjna – ਜੰਗਸ਼ੁੰਗ (ਥੇਬੋਰ)scu – ਸ਼ੁਮਚੋ |
Glottolog | kinn1250 |
ELP | Kinnauri |